ਖਾਲੀ ਸਟੇਡੀਅਮ ਵਿਚ ਹੋ ਸਕਦੇ ਨੇ ਆਈ-ਲੀਗ ਦੇ 28 ਮੈਚ

03/13/2020 12:51:13 AM

ਨਵੀਂ ਦਿੱਲੀ— ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਚੈਂਪੀਅਨ ਮੋਹਨ ਬਾਗਾਨ ਤੇ ਈਸਟ ਬੰਗਾਲ ਦੇ ਬਹੁਚਰਚਿਤ ਮੈਚ ਸਮੇਤ ਆਈ-ਲੀਗ ਫੁੱਟਬਾਲ ਟੂਰਨਾਮੈਂਟ ਦੇ 28 ਮੈਚ ਕੋਵਿਡ-19 ਮਹਾਮਾਰੀ ਦੇ ਕਾਰਣ ਖਾਲੀ ਸਟੇਡੀਅਮ ਵਿਚ ਖੇਡੇ ਜਾ ਸਕਦੇ ਹਨ। ਏ. ਆਈ. ਐੱਫ. ਐੱਫ. ਨੇ ਹਾਲਾਂਕਿ ਆਖਰੀ ਫੈਸਲਾ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਈ-ਲੀਗ ਕਲੱਬਾਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।


Gurdeep Singh

Content Editor

Related News