ਧੋਨੀ ਨੇ ਕੀਤੀ ਧੁਲਾਈ, ਟਵਿੱਟਰ ਨੂੰ ਮੌਜ ਆਈ...

09/18/2017 5:04:20 PM

ਨਵੀਂ ਦਿੱਲੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਡਕਵਰਥ ਲੂਈਸ ਨਿਯਮ ਦੇ ਤਹਿਤ 26 ਦੌੜਾਂ ਨਾਲ ਜਿੱਤ ਦਰਜ ਕੀਤੀ। ਚੇਨਈ ਵਿਚ ਖੇਡੇ ਗਏ ਮੈਚ ਵਿਚ ਮਹਿੰਦਰ ਸਿੰਘ ਧੋਨੀ (79) ਅਤੇ ਹਾਰਦਿਕ ਪੰਡਯਾ (83) ਦੀ ਸ਼ਾਨਦਾਰ ਪਾਰੀਆਂ ਦਾ ਅਹਿਮ ਯੋਗਦਾਨ ਰਿਹਾ। ਧੋਨੀ ਨੇ ਆਪਣੇ ਕੌਮਾਂਤਰੀ ਕਰੀਅਰ ਵਿਚ ਇਕ ਹੋਰ ਕੀਰਤੀਮਾਨ ਬਣਾ ਲਿਆ। ਧੋਨੀ ਨੇ ਆਸਟਰੇਲੀਆ ਖਿਲਾਫ ਐਤਵਾਰ ਨੂੰ ਚੇਨਈ ਦੇ ਚੇਪਕ ਮੈਦਾਨ ਉੱਤੇ ਖੇਡੇ ਗਏ ਮੈਚ ਵਿੱਚ ਕੌਮਾਂਤਰੀ ਕ੍ਰਿਕਟ ਵਿਚ ਆਪਣੀ 100ਵਾਂ ਅਰਧ ਸੈਂਕੜਾ ਲਗਾਇਆ। ਧੋਨੀ ਦੀ ਇਸ ਪਾਰੀ ਦੇ ਬਾਅਦ ਟਵਿੱਟਰ ਉੱਤੇ ਪ੍ਰਸ਼ੰਸਕਾਂ ਨੇ ਇਕ ਤੋਂ ਵਧ ਕੇ ਇਕ ਫਨੀ ਟਵੀਟਸ ਕੀਤੇ—
ਕਿੱਥੇ ਪਏ ਹੋ ਚੱਕਰ 'ਚ ਕੋਈ ਨਹੀਂ ਹੈ ਟੱਕਰ 'ਚ

धोनी ने की धुनाई, ट्विटर को मौज आई
ਇੰਨੀ ਸਪੀਡ ਕੌਣ ਫੜ੍ਹਦਾ ਹੈ ਭਰਾ

इतनी स्पीड कौन पकड़ता है भाई

ਕਿਉਂ ਪਏ ਹੋ ਚੱਕਰ 'ਚ ਕੋਈ ਨਹੀਂ ਹੈ ਟੱਕਰ 'ਚ


कहां पड़े हो चक्कर में, कोई नहीं है टक्कर में‌
ਇਸ ਦੇ ਲਈ ਤਾਂ ਧੋਨੀ ਨੂੰ ਐਵਾਰਡ ਮਿਲਣਾ ਚਾਹੀਦੈ
आकस्मिक परिवर्तन
ਕੰਗਨਾ ਰਨੌਤ ਇੰਟਰਵਿਊ

कंगना रनौत इंटरव्यू


Related News