ਦੇਵਦੱਤ ਨੇ ਕੀਤੀ ਧਵਨ ਦੇ ਰਿਕਾਰਡ ਦੀ ਬਰਾਬਰੀ, ਪਾਵਰ ਪਲੇਅ ''ਚ ਵੀ ਬਣਾਇਆ ਰਿਕਾਰਡ

Wednesday, Oct 28, 2020 - 10:35 PM (IST)

ਦੇਵਦੱਤ ਨੇ ਕੀਤੀ ਧਵਨ ਦੇ ਰਿਕਾਰਡ ਦੀ ਬਰਾਬਰੀ, ਪਾਵਰ ਪਲੇਅ ''ਚ ਵੀ ਬਣਾਇਆ ਰਿਕਾਰਡ

ਆਬੂ ਧਾਬੀ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਦੇਵਦੱਤ ਪਡੀਕਲ ਨੇ ਮੁੰਬਈ ਇੰਡੀਅਨਜ਼ ਵਿਰੁੱਧ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਆਈ. ਪੀ. ਐੱਲ. ਇਤਿਹਾਸ ਦਾ ਇਕ ਵੱਡਾ ਰਿਕਾਰਡ ਵੀ ਬਰਾਬਰ ਕਰ ਲਿਆ। ਦਰਅਸਲ, ਭਾਰਤੀ ਖਿਡਾਰੀਆਂ ਵਲੋਂ ਡੈਬਿਊ ਸੀਜ਼ਨ 'ਚ ਚਾਰ ਬਾਰ 50+ ਸਕੋਰ ਇਸ ਤੋਂ ਪਹਿਲਾਂ ਸ਼ਿਖਰ ਧਵਨ ਅਤੇ ਸ਼੍ਰੇਅਸ ਅਈਅਰ ਨੇ ਹੀ ਬਣਾਇਆ ਸੀ ਹੁਣ ਇਸ ਰਿਕਾਰਡ 'ਚ ਦੇਵਦੱਤ ਨੇ ਵੀ ਐਂਟਰੀ ਕਰ ਲਈ ਹੈ। ਦੇਖੋ ਰਿਕਾਰਡ-

PunjabKesari
2008 'ਚ ਸ਼ਿਖਰ ਧਵਨ (ਦਿੱਲੀ)
2015 'ਚ ਸ਼੍ਰੇਅਸ ਅਈਅਰ (ਦਿੱਲੀ)
2020 'ਚ ਦੇਵਦੱਤ ਪਡੀਕਲ (ਬੈਂਗਲੁਰੂ)
ਸੀਜ਼ਨ ਦੇ ਪਾਵਰ ਪਲੇਅ 'ਚ ਸਭ ਤੋਂ ਜ਼ਿਆਦਾ ਦੌੜਾਂ
257 ਦੌੜਾਂ- ਕੇ. ਐੱਲ. ਰਾਹੁਲ (124.75)
232 ਦੌੜਾਂ- ਦੇਵਦੱਤ ਪਡੀਕਲ (133.33)
220 ਦੌੜਾਂ- ਡੇਵਿਡ ਵਾਰਨਰ (127.90)
201 ਦੌੜਾਂ- ਸ਼ੁੱਭਮਨ ਗਿੱਲ (114.20)
192 ਦੌੜਾਂ- ਡਿ ਕੌਕ (136.17)

PunjabKesari
ਸੀਜ਼ਨ 'ਚ ਹੁਣ ਤੱਕ ਦੇਵਦੱਤ
56 ਬਨਾਮ ਹੈਦਰਾਬਾਦ
1 ਬਨਾਮ ਪੰਜਾਬ
54 ਬਨਾਮ ਮੁੰਬਈ
63 ਰਾਜਸਥਾਨ
4 ਦਿੱਲੀ ਕੈਪੀਟਲਸ
33 ਚੇਨਈ
32 ਕੋਲਕਾਤਾ
18 ਪੰਜਾਬ
35 ਰਾਜਸਥਾਨ
25 ਕੋਲਕਾਤਾ
22 ਚੇਨਈ
74 ਮੁੰਬਈ

PunjabKesari
ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ
595 ਕੇ. ਐੱਲ. ਰਾਹੁਲ
471 ਸ਼ਿਖਰ ਧਵਨ
436 ਡੇਵਿਡ ਵਾਰਨਰ
424 ਵਿਰਾਟ ਕੋਹਲੀ
417 ਦੇਵਦੱਤ ਪਡੀਕਲ
ਸੀਜ਼ਨ 'ਚ ਸਭ ਤੋਂ ਜ਼ਿਆਦਾ ਚੌਕੇ
52 ਕੇ. ਐੱਲ. ਰਾਹੁਲ
52 ਸ਼ਿਖਰ ਧਵਨ
45 ਦੇਵਦੱਤ ਪਡੀਕਲ
39 ਡੇਵਿਡ ਵਾਰਨਰ
39 ਮਯੰਕ ਅਗਰਵਾਲ


author

Gurdeep Singh

Content Editor

Related News