ਯਸ਼ ਢੁਲ ਦੇ ਸੈਂਕੜੇ ਨਾਲ ਦਿੱਲੀ ਦਾ ਸਨਮਾਨਜਨਕ ਸਕੋਰ

Thursday, Nov 07, 2024 - 11:33 AM (IST)

ਯਸ਼ ਢੁਲ ਦੇ ਸੈਂਕੜੇ ਨਾਲ ਦਿੱਲੀ ਦਾ ਸਨਮਾਨਜਨਕ ਸਕੋਰ

ਚੰਡੀਗੜ੍ਹ– ਯਸ਼ ਢੁਲ (121) ਦੇ ਸੈਂਕੜੇ ਦੇ ਦਮ ’ਤੇ ਦਿੱਲੀ ਨੇ ਬੁੱਧਵਾਰ ਨੂੰ ਰਣਜੀ ਟਰਾਫੀ ਦੇ ਗਰੁੱਪ-ਡੀ ਮੁਕਾਬਲੇ ਵਿਚ 276 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਇਆ। ਇਸ ਤੋਂ ਬਾਅਦ ਉਸ ਨੇ ਚੰਡੀਗੜ੍ਹ ਦਾ ਸਕੋਰ 1 ਵਿਕਟ ’ਤੇ 63 ਦੌੜਾਂ ਕਰ ਦਿੱਤਾ। ਅੱਜ ਇੱਥੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਯਸ਼ ਢੁਲ (121), ਆਯੂਸ਼ ਬਾਦੋਨੀ (49), ਸ਼ਿਵਾਂਕ ਵਸ਼ਿਠ (31), ਸਨਤ ਸਾਂਗਵਾਨ (23) ਦੇ ਯੋਗਦਾਨ ਨਾਲ 71.4 ਓਵਰਾਂ ਵਿਚ 276 ਦੌੜਾਂ ਦਾ ਸਮਾਨਜਨਕ ਸਕੋਰ ਬਣਾਇਆ।


author

Tarsem Singh

Content Editor

Related News