ਆਖਰੀ ਓਲੰਪਿਕ ਕੁਆਲੀਫਾਇਰ : ਦੀਪਿਕਾ ਉਲਟਫੇਰ ਦਾ ਸ਼ਿਕਾਰ, ਅੰਕਿਤਾ ਤੇ ਭਜਨ ਅੱਗੇ ਵਧੀਆਂ

06/17/2024 11:27:45 AM

ਅੰਤਾਲਯਾ  (ਭਾਸ਼ਾ)– ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਐਤਵਾਰ ਨੂੰ ਇੱਥੇ ਆਖਰੀ ਓਲੰਪਿਕ ਕੁਆਲੀਫਾਇਰ ਦੇ ਸ਼ੁਰੂਆਤੀ ਦੌਰ ਵਿਚ ਅਜਰਬੈਜਾਨ ਦੀ ਯਾਯਾਗੁਲ ਰਾਮਜਾਨੋਵਾ ਹੱਥੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਅੰਕਿਤਾ ਭਗਤ ਤੇ ਭਜਨ ਕੌਰ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੀਆਂ।

ਇਹ ਖ਼ਬਰ ਵੀ ਪੜ੍ਹੋ- ਚਿਰਾਗ ਪਾਸਵਾਨ 'ਤੇ ਦਿਲ ਹਾਰੀ ਇਹ ਅਦਾਕਾਰਾ

ਅੰਕਿਤਾ ਤੇ ਭਜਨ ਵਿਅਕਤੀਗਤ ਮਹਿਲਾ ਕੋਟਾ ਹਾਸਲ ਕਰਨ ਤੋਂ ਸਿਰਫ ਇਕ ਜਿੱਤ ਦੂਰ ਹਨ। ਵਿਅਕਤੀਗਤ ਕੋਟੇ ਟਾਪ-8 ਦੇਸ਼ਾਂ ਨੂੰ ਦਿੱਤੇ ਜਾਂਦੇ ਹਨ। ਹਰੇਕ ਦੇਸ਼ ਨੂੰ ਇਕ ਵਿਅਕਤੀਗਤ ਕੋਟਾ ਮਿਲਦਾ ਹੈ। ਭਾਰਤ ਲਈ ਅਜੇ ਤਕ ਇਕਲੌਤਾ ਕੋਟਾ ਧੀਰਜ ਬੋਮਮਾਦੇਵਰਾ ਨੇ ਏਸ਼ੀਆਈ ਕੁਆਲੀਫਾਇੰਗ ਗੇੜ ਵਿਚ ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿਚ ਹਾਸਲ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News