ਭਾਰਤ ਤੇ ਦੱ. ਅਫਰੀਕਾ ਵਿਚਾਲੇ ਮੈਚ ਦੀ ਦੋਖੋ ਲਾਈਵ ਕੁਮੈਂਟਰੀ

06/05/2019 3:44:51 PM

ਭਾਰਤ ਤੇ ਦੱ. ਅਫਰੀਕਾ ਵਿਚਾਲੇ ਵਰਲਡ ਕੱਪ 2019 ਦਾ 8ਵਾਂ ਮੈਚ ਸਾਊਥੰਪਟਨ ਦੇ ਦਿ ਰੋਜ਼ ਬਾਉਲ ਸਟੇਡੀਅਮ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਮੈਚ 'ਚ ਦੱਖਣੀ ਅਫਰੀਕਾ ਨੇ ਭਾਰਤ ਦੇ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਇਸ ਮੈਚ ਦੀ ਪੂਰੀ ਲਾਈਵ ਕਵਰੇਜ ਤੁਸੀਂ ਸਾਡੇ ਯੂ ਟਿਊਬ ਚੈਨਲ 'ਤੇ ਕਲਿਕ ਕਰ ਕੇ ਦੇਖ ਸਕਦੇ ਹੋ।


Related News