CSK vs MI : ਧੋਨੀ ਦੀ ਦਾੜੀ ਆਈ ਚਰਚਾ ''ਚ, ਫੈਂਸ ਨੇ ਕੀਤੇ ਅਜਿਹੇ ਕੁਮੈਂਟਸ

Saturday, Sep 19, 2020 - 08:03 PM (IST)

CSK vs MI : ਧੋਨੀ ਦੀ ਦਾੜੀ ਆਈ ਚਰਚਾ ''ਚ, ਫੈਂਸ ਨੇ ਕੀਤੇ ਅਜਿਹੇ ਕੁਮੈਂਟਸ

ਨਵੀਂ ਦਿੱਲੀ- ਆਬੂ ਧਾਬੀ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਈ. ਪੀ. ਐੱਲ. 2020 ਦੇ ਖਿਤਾਬ ਲਈ ਪਹਿਲੇ ਮੈਚ 'ਚ ਆਹਮੋ-ਸਾਹਮਣੇ ਹਨ ਪਰ ਇਸ ਦੌਰਾਨ ਸਭ ਤੋਂ ਜ਼ਿਆਦਾ ਚਰਚਾ 'ਚ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਹਨ। ਧੋਨੀ ਨੇ ਸਿੰਘਮ ਸਟਾਈਲ 'ਚ ਦਾੜੀ ਰੱਖੀ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋਈ ਹੈ। ਕਈਆਂ ਨੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੋੜਿਆ ਤੇ ਕਈਆਂ ਨੂੰ ਇਹ ਅਭਿਨੰਦਨ ਦੀ ਤਰ੍ਹਾਂ ਲੱਗਿਆ। 
ਦੇਖੋ ਮਜ਼ੇਦਾਰ ਟਵੀਟ-


author

Gurdeep Singh

Content Editor

Related News