ਕਲੀਨਿਕ ਦੇ ਬਾਹਰ ਸਟਾਈਲਿਸ਼ ਲੁੱਕ ’ਚ ਨਜ਼ਰ ਆਈ ਸਾਰਾ ਤੇਂਦੁਲਕਰ, ਵੇਖੋ ਤਸਵੀਰਾਂ

Saturday, Jun 05, 2021 - 10:52 AM (IST)

ਕਲੀਨਿਕ ਦੇ ਬਾਹਰ ਸਟਾਈਲਿਸ਼ ਲੁੱਕ ’ਚ ਨਜ਼ਰ ਆਈ ਸਾਰਾ ਤੇਂਦੁਲਕਰ, ਵੇਖੋ ਤਸਵੀਰਾਂ

ਮੁੰਬਈ : ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਵੀ ਉਹ ਕਾਫ਼ੀ ਸਰਗਰਮ ਹੈ। ਹਾਲ ਹੀ ਵਿਚ ਸਾਰਾ ਨੂੰ ਮੁੰਬਈ ਦੇ ਬਾਂਦਰਾ ਵਿਚ ਇਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ ਹੈ।

PunjabKesari

ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਾਰਾ ਨੇ ਐਨੀਮਲ ਪ੍ਰਿੰਟਡ ਰੈਪ ਡਰੈਸ ਪਾਈ ਹੋਈ ਸੀ ਅਤੇ ਮੂੰਹ ’ਤੇ ਕੋਰੋਨਾ ਤੋਂ ਬਚਾਅ ਲਈ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਦੇ ਹੱਥ ਵਿਚ ਕਾਲੇ ਰੰਗ ਦਾ ਪਰਸ ਫੜਿਆ ਹੋਇਆ ਸੀ ਅਤੇ ਸਟੇ੍ਰਪਡ ਸੈਂਡਲਸ ਪਾਏ ਹੋਏ ਸਨ।

PunjabKesari

ਸਾਰਾ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਸਾਰਾ ਦੇ ਇੰਸਟਾਗ੍ਰਾਮ ’ਤੇ 1.2 ਮਿਲੀਅਨ ਫਾਲੋਅਰਜ਼ ਹਨ। ਸਾਰਾ ਨੇ ਲੰਡਨ ਤੋਂ ਪੜ੍ਹਾਈ ਕੀਤੀ ਹੈ। 

PunjabKesari

PunjabKesari


author

cherry

Content Editor

Related News