ਫੁੱਟਬਾਲਰਾਂ ਦਾ ਕ੍ਰਿਸਮਿਸ ਸੈਲੀਬ੍ਰੇਸ਼ਨ : ਰੋਨਾਲਡੋ ਨੇ ਪਰਿਵਾਰ ਸੰਗ ਤਾਂ ਜੇਮੀ ਵਾਰਡੀ ਨੇ ਸਜਾਇਆ ਸੁੰਦਰ ਕ੍ਰਿਸਮਿਸ ਟ੍ਰੀ
Wednesday, Dec 26, 2018 - 12:15 AM (IST)
ਜਲੰਧਰ— ਕ੍ਰਿਸਮਸ ਨੂੰ ਦੁਨੀਆ ਭਰ ਦੇ ਨਾਮੀ ਫੁੱਟਬਾਲਰਾਂ ਨੇ ਆਪਣੇ ਅੰਦਾਜ 'ਚ ਮਨਾਇਆ। ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਜਿੱਥੇ ਆਪਣੀ ਫੈਮਿਲੀ ਦੇ ਨਾਲ ਸਾਂਤਾ ਕਲਾਜ ਦੀ ਵਰਦੀ ਪੈ ਕੇ ਤਸਵੀਰਾਂ ਕਰਵਾਇਆ ਤਾਂ ਉੱਥੇ ਹੀ ਜੇਮੀ ਵਾਰਡ, ਜਾਨ ਟੈਰੀ ਨੇ ਵੀ ਸੋਸ਼ਲ ਸਟਾਇਲ 'ਤੇ ਕ੍ਰਿਸਮਿਸ ਟ੍ਰੀ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਪ੍ਰਸ਼ੰਸਕਾਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ।
ਰੋਨਾਲਡੋ ਨੇ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਸ ਦੀ ਪ੍ਰੇਮਿਕਾ ਅਤੇ ਚਾਰ ਬੱਚੇ ਵੀ ਨਜ਼ਰ ਆ ਰਹੇ ਹਨ

ਇੰਗਲੈਂਡ ਦੇ ਫੁੱਟਬਾਲਰ ਜੇਮੀ ਵਾਰਡੀ ਨੇ ਵੀ ਪਤਨੀ ਅਤੇ ਬੱਚਿਆਂ ਨਾਲ ਤਸਵੀਰ ਖਿਚਾਇਆ।

ਇੰਗਲੈਂਡ ਦੇ ਹੀ ਮਸ਼ਹੂਰ ਗੋਲਪਕੀਪਰ ਪਿਕਫੋਰਡ ਨੇ ਕ੍ਰਿਸਮਿਸ 'ਤੇ ਸੁੰਦਰ ਟ੍ਰੀ ਸਜਾਇਆ।

ਇੰਗਲੈਂਡ ਦੇ ਫੁੱਟਬਾਲਰ ਜਾਨ ਟੈਰੀ ਨੇ ਪਤਨੀ ਤੋਂ ਇਲਾਵਾ ਕ੍ਰਿਸਮਿਸ ਟ੍ਰੀ ਦੇ ਨਾਲ ਤਸਵੀਰ ਸ਼ੇਅਰ ਕੀਤੀ।

ਕ੍ਰਿਸਮਿਸ 'ਤੇ ਫੁੱਟਬਾਲਰ ਜੇਮੀ ਵਾਰਡ ਆਪਣੇ ਪਰਿਵਾਰ ਵਲੋਂ ਸਜਾਏ ਗਏ ਕ੍ਰਿਸਮਿਸ ਟ੍ਰੀ ਦੇ ਨਾਲ।

ਕ੍ਰੋਏਸ਼ੀਆ ਦੇ ਫੁੱਟਬਾਲਰ ਡੇਜਨ ਲੋਵਰਨ ਨੇ ਕ੍ਰਿਸਮਿਸ ਟ੍ਰੀ ਦੇ ਨਾਲ ਤਸਵੀਰ ਸ਼ੇਅਰ ਕੀਤੀ।

ਸਪੇਨ ਦੇ ਸੇਸਕ ਫੈਬਰੇਗਾਸ ਨੇ ਆਪਣੇ ਪਰਿਵਾਰ ਦੇ ਨਾਲ ਕਿਸਮਿਸ ਸੈਲੀਬ੍ਰੇਟ ਕੀਤਾ।

ਇੰਗਲੈਂਡ ਦੇ ਹੀ ਫੁੱਟਬਾਲਰ ਰਹੀਮ ਸਟਰਲਿਗ ਨੇ ਵੀ ਪਤਨੀ ਅਤੇ ਬੱਚਿਆਂ ਨਾਲ ਤਸਵੀਰ ਸ਼ੇਅਰ ਕੀਤੀ।

ਸਪੇਨ ਦੇ ਫੁੱਟਬਾਲਰ ਜੇਵੀ ਮਾਰਟਿਨੇਜ ਨੇ ਵੀਡੀਓ ਸ਼ੇਅਰ ਕਰ ਫੈਂਸ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ।

ਇੰਟਰ ਮਿਲਾਨ ਦੇ ਫੁੱਟਬਾਲਰ ਮਾਰਜੋ ਆਇਕਾਰਡੀ ਨੇ ਪਤਨੀ ਵਾਂਡਾ ਨਾਰਾ ਅਤੇ ਬੱਚਿਆਂ ਦੇ ਨਾਲ ਤਸਵੀਰ ਸ਼ੇਅਰ ਕੀਤੀ।

ਫੁੱਟਬਾਲਰ ਸਰਜੀਓ ਰਾਮੋਸ ਦੀ ਪ੍ਰੇਮਿਕਾ ਪਿਲਰ ਰੂਬਿਓ ਅਤੇ ਬੱਚਿਆਂ ਨੇ ਵੀ ਕ੍ਰਿਸਮਿਸ ਟ੍ਰੀ ਦੇ ਨਾਲ ਤਸਵੀਰ ਸ਼ੇਅਰ ਕੀਤੀ।

ਜਰਮਨੀ ਦੇ ਗੋਲਕੀਪਰ ਕੈਵਿਨ ਟ੍ਰੈਪ ਨੇ ਵੀ ਕਿਸ਼ਮਿਸ ਟ੍ਰੀ ਦੇ ਨਾਲ ਤਸਵੀਰ ਸ਼ੇਅਰ ਕੀਤੀ।

ਕ੍ਰਿਸਟਿਆਨੋ ਰੋਨਾਲਡੋ ਆਪਣੀ ਫੈਮਿਲੀ ਨਾਲ।

