ਆਰੇਂਜ ਕੈਪ ਰੇਸ 'ਚ ਕ੍ਰਿਸ ਗੇਲ ਦੀ ਜ਼ੋਰਦਾਰ ਵਾਪਸੀ, ਬਣਾਏ ਇਹ 3 ਰਿਕਾਰਡ

Sunday, Apr 21, 2019 - 01:05 PM (IST)

ਆਰੇਂਜ ਕੈਪ ਰੇਸ 'ਚ ਕ੍ਰਿਸ ਗੇਲ ਦੀ ਜ਼ੋਰਦਾਰ ਵਾਪਸੀ, ਬਣਾਏ ਇਹ 3 ਰਿਕਾਰਡ

ਜਲੰਧਰ : ਦਿੱਲੀ ਕੈਪੀਟਲਸ ਦੇ ਖਿਲਾਫ ਫਿਰੋਜ ਸ਼ਾਹ ਕੋਟਲੇ ਦੇ ਮੈਦਾਨ 'ਤੇ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਗੇਲ ਸਟਰਾਮ ਦੇਖਣ ਨੂੰ ਮਿਲਿਆ। 39 ਸਾਲ ਦੇ ਗੇਲ ਨੇ ਬਿਹਤਰੀਨ ਸ਼ੁਰਆਤ ਤੋਂ ਬਾਅਦ ਦਿੱਲੀ ਦੇ ਗੇਂਦਬਾਜ਼ਾਂ ਦੀ ਜਮ ਕੇ ਕਲਾਸ ਲਗਾਈ।  ਗੇਲ ਨੇ ਆਪਣੀ 37 ਗੇਂਦਾਂ 'ਚ 69 ਦੌੜਾਂ ਦੀ ਪਾਰੀ 'ਚ 6 ਚੌਕੇ ਤੇ 5 ਛੱਕੇ ਲਗਾਏ। ਇਸ ਪਾਰੀ ਦੇ ਨਾਲ ਹੀ ਕ੍ਰਿਸ ਗੇਲ ਨੇ ਆਰੇਂਜ ਕੈਪ ਦੀ ਰੇਸ 'ਚ ਵੀ ਜ਼ੋਰਦਾਰ ਵਾਪਸੀ ਕਰ ਲਈ। ਹੁਣ ਗੇਲ ਦੇ ਨਾਮ 9 ਮੈਚਾਂ 'ਚ 421 ਦੌੜਾਂ ਹੋ ਗਈਆਂ ਹਨ।PunjabKesariਵੇਖੋ ਆਂਕੜੇ 
450 ਡੇਵਿਡ ਵਾਰਨਰ, ਸਨਰਾਈਜਰਜ਼ ਹੈਦਰਾਬਾਦ 
421 ਕ੍ਰਿਸ ਗੇਲ, ਕਿੰਗਸ ਇਲੈਵਨ ਪੰਜਾਬ
399 ਕੇ . ਐੱਲ. ਰਾਹੁਲ, ਕਿੰਗਸ ਇਲੈਵਨ ਪੰਜਾਬPunjabKesari
ਸਿਕਸਰ ਕਿੰਗ ਦੀ ਲਿਸਟ 'ਚ ਦੂਜੇ ਨੰਬਰ 'ਤੇ
39 ਆਂਦਰੇ ਰਸੇਲ, ਕੋਲਕਾਤਾ ਨਾਈਟ ਰਾਈਡਰਜ਼
31 ਕ੍ਰਿਸ ਗੇਲ, ਕਿੰਗਸ ਇਲੈਵਨ ਪੰਜਾਬ
18 ਨੀਤੀਸ਼ ਰਾਣਾ, ਕੋਲਕਾਤਾ ਨਾਈਟ ਰਾਈਡਰਜ਼PunjabKesari
ਸੀਜਨ 'ਚ ਸਭ ਤੋਂ ਜ਼ਿਆਦਾ ਫਿੱਫਟੀ
5 ਡੇਵਿਡ ਵਾਰਨਰ, ਸਨਰਾਈਜਰਜ਼ ਹੈਦਰਾਬਾਦ 
4 ਕ੍ਰਿਸ ਗੇਲ, ਕਿੰਗਜ਼ ਇਲੈਵਨ ਪੰਜਾਬ
4 ਕੇ. ਐੱਲ ਰਾਹੁਲ, ਕਿੰਗਸ ਇਲੈਵਨ ਪੰਜਾਬ

ਸਭ ਤੋਂ ਲੰਬਾ ਛੱਕਾ ਲਗਾਉਣ 'ਚ ਤੀਜੇ ਨੰਬਰ 'ਤੇ
104 ਹਾਰਦਿਕ ਪੰਡਯਾ, ਮੁੰਬਈ ਇੰਡੀਅੰਸ
102 ਕ੍ਰਿਸ ਲਿਨ, ਕੋਲਕਾਤਾ ਨਾਈਟ ਰਾਇਡਰਸ


Related News