ਚਿਰਾਗ-ਸਾਤਵਿਕ ਤੇ ਪ੍ਰਣਯ ਇੰਡੀਆ ਓਪਨ ਦੇ ਸੈਮੀਫਾਈਨਲ ’ਚ

Sunday, Jan 21, 2024 - 10:45 AM (IST)

ਚਿਰਾਗ-ਸਾਤਵਿਕ ਤੇ ਪ੍ਰਣਯ ਇੰਡੀਆ ਓਪਨ ਦੇ ਸੈਮੀਫਾਈਨਲ ’ਚ

ਨਵੀਂ ਦਿੱਲੀ– ਏਸ਼ੀਆਈ ਖੇਡਾਂ-2022 ਦੇ ਸੋਨ ਤਮਗਾ ਜੇਤੂ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਤੋਂ ਇਲਾਵਾ ਕਾਂਸੀ ਤਮਗਾ ਜੇਤੂ ਐੱਚ. ਐੱਸ. ਪ੍ਰਣਯ ਇੰਡੀਆ ਓਪਨ-2024 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚ ਗਏ ਹਨ।

ਇਹ ਵੀ ਪੜ੍ਹੋ- ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਮੁੰਬਈ ਪੁਲਸ ਨੇ FIR ਕੀਤੀ ਦਰਜ

ਚਿਰਾਗ-ਸਾਤਵਿਕ ਨੇ ਡੈੱਨਮਾਰਕ ਦੇ ਕਿਮ ਐਸਟਰੁਪ ਤੇ ਐਂਡਰਸ ਰਾਸਮੁਸੇਨ ਵਿਰੁੱਧ 21-7, 21-10 ਨਾਲ ਜਿੱਤ ਦਰਜ ਕੀਤੀ, ਉੱਥੇ ਹੀ, ਪ੍ਰਣਯ ਨੇ ਚੀਨੀ ਤਾਈਪੇ ਦੇ ਵਾਂਗ ਤਜੂ ਵੇਈ ਨੂੰ 21-11, 17-21, 21-18 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦੇ ਆਖਰੀ-4 ਵਿਚ ਜਗ੍ਹਾ ਬਣਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News