ਚੇਨਈ ਨਹੀਂ ਹੈਦਰਾਬਾਦ ''ਚ ਹੋਵੇਗਾ ਆਈ. ਪੀ. ਐੱਲ. ਫਾਈਨਲ

Monday, Apr 22, 2019 - 08:41 PM (IST)

ਚੇਨਈ ਨਹੀਂ ਹੈਦਰਾਬਾਦ ''ਚ ਹੋਵੇਗਾ ਆਈ. ਪੀ. ਐੱਲ. ਫਾਈਨਲ

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦਾ 12 ਮਈ ਨੂੰ ਹੋਣ ਵਾਲਾ ਫਾਈਨਲ ਚੇਨਈ ਦੀ ਬਜਾਏ ਹੈਦਰਾਬਾਦ ਵਿਚ ਹੋਵੇਗਾ ਕਿਉਂਕਿ ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਸੀ. ਏ.) ਤਿੰਨ ਸਟੈਂਡ ਨੂੰ ਖੋਡਣ ਲਈ ਸਰਕਾਰ ਤੋਂ ਜ਼ਰੂਰੀ ਮਨਜ਼ੂਰੀ ਲੈਣ ਵਿਚ ਅਸਫਲ ਰਿਹਾ। ਚੇਨਈ ਸੁਪਰ ਕਿੰਗਜ਼ ਕੋਲ ਹਾਲਾਂਕਿ ਲੀਗ ਗੇੜ ਵਿਚ ਚੋਟੀ ਦੀਆਂ ਦੋ ਟੀਮਾਂ ਰਹਿਣ 'ਤੇ ਆਪਣੇ ਘਰੇਲੂ ਮੈਦਾਨ 'ਤੇ ਪਹਿਲਾ ਕੁਆਲੀਫਾਇਰ ਖੇਡਣ ਦਾ ਮੌਕਾ ਰਹੇਗਾ ਪਰ ਐਲਿਮੀਨੇਟਰ (8 ਮਈ) ਤੇ ਕੁਆਲੀਫਾਇਰ (10 ਮਈ) ਹੁਣ ਵਿਸ਼ਾਖਾਪਟਨਮ ਵਿਚ ਹੋਵੇਗਾ।


author

Gurdeep Singh

Content Editor

Related News