ਚਾਹਲ ਦੀ ਮੰਗੇਤਰ ਦਾ ਡਾਂਸ ਵੀਡੀਓ ਹੋਇਆ ਵਾਇਰਲ, ਖੂਬ ਹੋ ਰਹੀ ਚਰਚਾ

08/16/2020 11:53:55 PM

ਨਵੀਂ ਦਿੱਲੀ- ਭਾਰਤੀ ਟੀਮ ਦੇ ਕ੍ਰਿਕਟਰ ਯੁਜਵੇਂਦਰ ਚਾਹਲ ਨੇ ਇੰਟਰਨੈੱਟ ਸਟਾਰ ਧਨਾਸ਼੍ਰੀ ਨਾਲ ਕੁਝ ਦਿਨ ਪਹਿਲਾਂ ਮੰਗਣੀ ਕੀਤੀ ਸੀ। ਜਿਸ ਤੋਂ ਬਾਅਦ ਦੋਵੇਂ ਕੱਪਲਸ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਤੇ ਵੀਡੀਓ ਨਾਲ ਫੈਂਸ ਦਾ ਮਨੋਰੰਜਨ ਕਰਨ 'ਚ ਲੱਗੇ ਰਹਿੰਦੇ ਹਨ। ਅਜਿਹੇ 'ਚ ਚਾਹਲ ਦੀ ਪ੍ਰੇਮੀਕਾ ਦੀ ਇਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਜਿੱਥੇ ਉਹ ਪੰਜਾਬੀ ਗਾਣੇ 'ਤੇ ਖੂਬ ਡਾਂਸ ਕਰ ਰਹੀ ਹੈ।

 
 
 
 
 
 
 
 
 
 
 
 
 
 

My personal favourite ❤️ Sunday delight Have been wanting to share this one Throwback . Song: Daaru Badnaam @paramsinghmusic @kamalkahlonmusic Choreography: @dhanashreevermacompany . . . . . . #dhanashreeverma #daarubadnaam #dance #youtube #choreographer #punjabi #punjabidance #hiphop

A post shared by Dhanashree Verma (@dhanashree9) on Aug 16, 2020 at 3:47am PDT


ਦਰਅਸਲ, ਚਾਹਲ ਦੀ ਮੰਗੇਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ- ਮੇਰਾ ਵਿਅਕਤੀਗਤ ਪਸੰਦੀਦਾ ਐਤਵਾਰ ਖੁਸ਼ੀ... ਇਸ ਥ੍ਰੋਬੈਕ 'ਤੇ ਸਾਂਝਾ ਕਰਨਾ ਚਾਹੁੰਦੇ ਹਾਂ...ਦੱਸ ਦੇਈਏ ਕਿ ਇਸ ਵੀਡੀਓ 'ਚ ਧਨਾਸ਼੍ਰੀ ਪੰਜਾਬੀ ਸਿੰਗਰ ਪਰਮ ਸਿੰਘ, ਕਮਲ ਕਹਲਾਂ ਗਾਣੇ ਦਾਰੂ ਬਦਨਾਮ 'ਤੇ ਡਾਂਸ ਕਰ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਾਈਟ ਟੀ-ਸ਼ਰਟ 'ਚ ਠੁਮਕੇ ਲਗਾ ਰਹੀ ਹੈ। ਜਿਸ ਤੋਂ ਬਾਅਦ ਫੈਂਸ ਨੇ ਉਸਦੀ ਇਸ ਵੀਡੀਓ 'ਤੇ ਖੂਬ ਕੁਮੈਂਟ ਕੀਤੇ।

PunjabKesari


Gurdeep Singh

Content Editor

Related News