T-20 World Cup ਲਈ Team INDIA 'ਚ ਵੱਡੇ ਫੇਰਬਦਲ! ਗਿੱਲ ਬਾਹਰ; ਧਾਕੜ ਖਿਡਾਰੀ ਦੀ 2 ਸਾਲ ਬਾਅਦ ਵਾਪਸੀ

Saturday, Dec 20, 2025 - 02:31 PM (IST)

T-20 World Cup ਲਈ Team INDIA 'ਚ ਵੱਡੇ ਫੇਰਬਦਲ! ਗਿੱਲ ਬਾਹਰ; ਧਾਕੜ ਖਿਡਾਰੀ ਦੀ 2 ਸਾਲ ਬਾਅਦ ਵਾਪਸੀ

ਸਪੋਰਟਸ ਡੈਸਕ- ਪੁਰਸ਼ ਟੀ20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਟੀਮ 'ਚ ਅਕਸ਼ਰ ਪਟੇਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ ਜਦਕਿ ਸ਼ੁਭਮਨ ਗਿੱਲ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸ਼ਾਨ ਕਿਸ਼ਨ ਨੂੰ 2 ਸਾਲ ਬਾਅਦ ਭਾਰਤੀ ਟੀਮ ਵਿਚ ਮੌਕਾ ਮਿਲਿਆ ਹੈ।

ਟੀ20 ਵਿਸ਼ਵ ਕੱਪ ਲਈ ਭਾਰਤੀ ਟੀਮ - ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੁਬੇ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਰਿੰਕੂ ਸਿੰਘ ਤੇ ਹਰਸ਼ਿਤ ਰਾਣਾ 

 


author

Tarsem Singh

Content Editor

Related News