ICC ਟੀ20 ਰੈਂਕਿੰਗ 'ਚ ਰਾਹੁਲ ਨੂੰ ਹੋਇਆ ਵੱਡਾ ਫਾਇਦਾ, ਇਹ ਖਿਡਾਰੀ ਹੈ ਨੰਬਰ 1

Wednesday, Dec 09, 2020 - 07:59 PM (IST)

ICC ਟੀ20 ਰੈਂਕਿੰਗ 'ਚ ਰਾਹੁਲ ਨੂੰ ਹੋਇਆ ਵੱਡਾ ਫਾਇਦਾ, ਇਹ ਖਿਡਾਰੀ ਹੈ ਨੰਬਰ 1

ਦੁਬਈ- ਆਈ. ਸੀ. ਸੀ. ਦੀ ਨਵੀਂ ਟੀ-20 ਬੱਲੇਬਾਜ਼ੀ ਰੈਂਕਿੰਗ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਆਸਟਰੇਲੀਆ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਫਾਇਦਾ ਹੋਇਆ ਹੈ। ਉਹ ਹੁਣ ਚੌਥੇ ਤੋਂ ਤੀਜੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਨੇ ਆਸਟਰੇਲੀਆਈ ਕਪਤਾਨ ਅਰੋਨ ਫਿੰਚ ਨੂੰ ਤੀਜੇ ਸਥਾਨ ਤੋਂ ਹਟਾਇਆ। ਦਾਵਿਦ ਮਲਾਨ ਵੀ ਨੰਬਰ ਇਕ ਤਾਂ ਬਾਬਰ ਆਜ਼ਮ 2 ਨੰਬਰ 'ਤੇ ਬਣੇ ਹੋਏ ਹਨ।

PunjabKesari
ਇਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਇਕ ਸਥਾਨ ਦੇ ਫਾਇਦੇ ਨਾਲ 8ਵੇਂ ਸਥਾਨ 'ਤੇ ਆ ਗਏ ਹਨ। ਦੇਖੋ ਰੈਂਕਿੰਗ-

ਇਹ ਵੀ ਪੜ੍ਹੋ: ਕੋਹਲੀ ਦਾ ਆਸਟਰੇਲੀਆ 'ਚ ਕਮਾਲ, ਧੋਨੀ-ਗਾਂਗੁਲੀ ਵੀ ਨਹੀਂ ਬਣਾ ਸਕੇ ਇਹ ਵੱਡਾ ਰਿਕਾਰਡ


ਆਈ. ਸੀ. ਸੀ. ਟੀ-20 ਬੱਲੇਬਾਜ਼ੀ ਰੈਂਕਿੰਗ

PunjabKesari
1. ਦਾਵਿਦ ਮਾਲਨ, ਇੰਗਲੈਂਡ 915
2. ਬਾਬਰ ਆਜ਼ਮ, ਪਾਕਿਸਤਾਨ 871
3. ਲੋਕੇਸ਼ ਰਾਹੁਲ, ਭਾਰਤ 816
4. ਆਰੋਨ ਫਿੰਚ, ਆਸਟਰੇਲੀਆ 808
5. ਰਾਸੀ ਵੈਨ ਡੇਰ ਦੂਸੇਂ, ਦੱਖਣੀ ਅਫਰੀਕਾ 744
6. ਕਾਲਿਨ ਮੁਨਰੋ, ਨਿਊਜ਼ੀਲੈਂਡ 739
7. ਗਲੇਨ ਮੈਕਸਵੈੱਲ, ਆਸਟਰੇਲੀਆ 701
8. ਵਿਰਾਟ ਕੋਹਲੀ, ਭਾਰਤ 697
9. ਹਜ਼ਰਤੁੱਲਾਹ ਜਜਈ, ਅਫਗਾਨਿਸਤਾਨ 676
10. ਇਯੋਨ ਮੋਰਗਨ, ਇੰਗਲੈਂਡ 662


ਆਈ. ਸੀ. ਸੀ. ਟੀ-20 ਗੇਂਦਬਾਜ਼ੀ ਰੈਂਕਿੰਗ

PunjabKesari
1. ਰਾਸ਼ਿਦ ਖਾਨ, ਅਫਗਾਨਿਸਤਾਨ 736
2. ਮੁਜੀਬ ਉਰ ਰਹਿਮਾਨ, ਅਫਗਾਨਿਸਤਾਨ 730
3. ਆਦਿਲ ਰਾਸ਼ਿਦ, ਇੰਗਲੈਂਡ 700
4. ਐਡਮ ਜੰਪਾ, ਆਸਟਰੇਲੀਆ 685
5. ਤਬਰੇਜ ਸ਼ਮਸੀ, ਦੱਖਣੀ ਅਫਰੀਕਾ 680
6. ਐਸ਼ਟਨ ਐਗਰ, ਆਸਟਰੇਲੀਆ 664
7. ਮਿਸ਼ੇਲ ਸੇਂਟਨਰ, ਨਿਊਜ਼ੀਲੈਂਡ 643
8. ਇਮਾਦ ਵਸੀਮ, ਪਾਕਿਸਤਾਨ 637
9. ਸ਼ੇਲਜਨ ਕਾਟਰੇਲ, ਵੈਸਟਇੰਡੀਜ਼ 634
10. ਕ੍ਰਿਸ ਜਾਰਡਨ, ਇੰਗਲੈਂਡ 618


ਨੋਟ- ICC ਟੀ20 ਰੈਂਕਿੰਗ 'ਚ ਰਾਹੁਲ ਨੂੰ ਹੋਇਆ ਵੱਡਾ ਫਾਇਦਾ, ਇਹ ਖਿਡਾਰੀ ਹੈ ਨੰਬਰ 1। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News