ਬੀਜਿੰਗ ਵਿੰਟਰ ਓਲੰਪਿਕ 2022 ਸ਼ੁਰੂ : ਦੇਖੋ ਉਦਘਾਟਨੀ ਸਮਾਰੋਹ ਦੀਆਂ ਖੂਬਸੂਰਤ ਤਸਵੀਰਾਂ

Friday, Feb 04, 2022 - 09:23 PM (IST)

ਬੀਜਿੰਗ ਵਿੰਟਰ ਓਲੰਪਿਕ 2022 ਸ਼ੁਰੂ : ਦੇਖੋ ਉਦਘਾਟਨੀ ਸਮਾਰੋਹ ਦੀਆਂ ਖੂਬਸੂਰਤ ਤਸਵੀਰਾਂ

ਬੀਜਿੰਗ- ਸਕੀਅਰ ਆਰਿਫ ਖਾਨ ਨੇ ਸ਼ੁੱਕਰਵਾਰ ਨੂੰ ਇੱਥੇ ਵਿੰਟਰ ਓਲੰਪਿਕ ਦੇ ਉਦਘਾਟਨੀ ਸਮਾਰੋਹ ਦੇ ਦੌਰਾਨ 4 ਮੈਂਬਰੀ ਭਾਰਤੀ ਦਲ ਦੀ ਅਗਵਾਈ ਕੀਤੀ। ਹਾਲਾਂਕਿ ਦੇਸ਼ ਨੇ ਸਮਾਰੋਹ ਦੇ ਡਿਪਲੋਮੈਟਿਕ ਬਾਈਕਾਟ ਦਾ ਫੈਸਲਾ ਕੀਤਾ। ਖੇਡਾਂ ਵਿਚ ਕੇਵਲ ਇਕਲੌਤੇ ਭਾਰਤੀ ਦੇ ਰੂਪ ਵਿਚ 31 ਸਾਲਾ ਸਕੀਅਰ ਆਰਿਫ ਹਿੱਸਾ ਲੈਣਗੇ, ਜਿਨ੍ਹਾਂ ਨੇ ਸਲੈਲੋਮ ਅਤੇ ਜਾਇੰਟ ਸਲਾਲੋਮ ਮੁਕਾਬਲੇ ਦੇ ਲਈ ਕੁਆਲੀਫਾਈ ਕੀਤਾ ਹੈ। ਭਾਰਤ ਨੇ ਇਕ ਕੋਚ, ਇਕ ਟੈਕਨੀਸ਼ੀਅਨ ਅਤੇ ਇਕ ਟੀਮ ਮੈਨੇਜਰ ਸਮੇਤ 6 ਮੈਂਬਰੀ ਦਲ ਭੇਜਿਆ ਹੈ।

PunjabKesari

ਇਹ ਖ਼ਬਰ ਪੜ੍ਹੋ- IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ

PunjabKesari

ਇਹ ਖ਼ਬਰ ਪੜ੍ਹੋ- ਅਧਿਆਪਕਾਂ ਨੇ ਬੱਚਿਆਂ ਲਈ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਦੀਆਂ ਕਾਪੀਆਂ ਸਾੜੀਆਂ

PunjabKesari

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News