ਬਾਰਸੀਲੋਨਾ ਦੇ ਗੋਲਕੀਪਰ ਟੇਰ ਸਟੇਗੇਨ ਦੇ ਗੋਢੇ ਦੀ ਹੋਵੇਗੀ ਸਰਜਰੀ

Tuesday, Aug 18, 2020 - 10:36 PM (IST)

ਬਾਰਸੀਲੋਨਾ- ਬਾਰਸੀਲੋਨਾ ਦੇ ਗੋਲਕੀਪਰ ਮਾਰਕ ਆਂਦਰੇ ਟੇਰ ਸਟੇਗੇਨ ਨੇ ਕਿਹਾ ਹੈ ਕਿ ਭਵਿੱਖ ’ਚ ਸੱਟਾਂ ਤੋਂ ਬਚਣ ਦੇ ਲਈ ਉਹ ਗੋਢੇ ਦਾ ਆਪ੍ਰੇਸ਼ਨ ਕਰਾਉਣਗੇ। ਸਟੇਗੇਨ ਨੇ ਕਿਹਾ ਹੈ ਕਿ ਡਾਕਟਰਾਂ ਨੇ ਟੇਂਡਨ ਸਰਜਰੀ ਦੀ ਸਲਾਹ ਦਿੱਤੀ ਹੈ। ਇਸ ਫੁੱਟਬਾਲਰ ਨੇ ਕਿਹਾ ਕਿ ਉਸ ਨੂੰ ਠੀਕ ਅਤੇ ਪੂਰੀ ਫਿੱਟਨੈਸ ਹਾਸਲ ਕਰਨ ਲਈ ਕੁਝ ਹਫਤਿਆਂ ਦਾ ਸਮਾਂ ਲੱਗੇਗਾ। ਸਟੇਗੇਨ ਨੇ ਇੰਸਟਾਗ੍ਰਾਮ ’ਤੇ ਲਿਖਿਆ - ਮੈਂ ਸਥਿਤੀ ਨੂੰ ਲੈ ਕੇ ਸਬਰ ਅਤੇ ਸਕਾਰਾਤਮਕ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਜਲਦ ਹੀ ਵਾਪਸੀ ਕਰਾਂਗਾ।

 

 
 
 
 
 
 
 
 
 
 
 
 
 
 

I will undergo an Intervention for my knee tendon. The medical experts and me discussed to do this "Clean-up" as there were some irritations earlier this season. It’s a proactive intervention in order to prevent and prepare for the future. I will need some weeks to recover and to return to 100%. I’m calm and positive about the situation, I will come back soon. Once again, thanks for all the support I’ve been receiving. I appreciate it a lot!

A post shared by Marc ter Stegen (@mterstegen1) on Aug 17, 2020 at 12:09pm PDT


Gurdeep Singh

Content Editor

Related News