IPL 2022 : ਕੋਲਕਾਤਾ ਤੇ ਬੈਂਗਲੁਰੂ ਦੇ ਮੈਚ ਦੌਰਾਨ ਬਣੇ ਇਹ ਰਿਕਾਰਡ
Wednesday, Mar 30, 2022 - 10:19 PM (IST)
ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਆਪਣਾ ਦੂਜਾ ਮੈਚ ਖੇਡ ਰਹੀ ਹੈ। ਇਸ ਮੈਚ ਵਿਚ ਬੈਂਗਲੁਰੂ ਦੇ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਆਪਣੇ ਨਾਂ ਇਕ ਰਿਕਾਰਡ ਦਰਜ ਕਰ ਲਿਆ ਹੈ। ਉਹ ਆਈ. ਪੀ. ਐੱਲ. ਵਿਚ 200 ਮੈਚ ਖੇਡਣ ਵਾਲੇ ਵਿਕਟਕੀਪਰ ਬਣ ਗਏ ਹਨ। ਉਨ੍ਹਾਂ ਤੋਂ ਅੱਗੇ ਸਿਰਫ ਚੇਨਈ ਸੁਪਰ ਕਿੰਗਜ਼ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਹਨ। ਇਸ ਮੈਚ ਦੇ ਦੌਰਾਨ ਹੋਰ ਵੀ ਰਿਕਾਰਡ ਬਣੇ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਆਈ. ਪੀ. ਐੱਲ. ਵਿਚ ਬਤੌਰ ਵਿਕਟਕੀਪਰ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
215- ਐੱਮ. ਐੱਸ. ਧੋਨੀ
200- ਦਿਨੇਸ਼ ਕਾਰਤਿਕ
122- ਪਾਰਥਿਵ ਪਟੇਲ
114- ਰੌਬਿਨ ਉਥੱਪਾ
ਕੋਲਕਾਤਾ ਵਿਰੁੱਧ ਬੈਸਟ ਗੇਂਦਬਾਜ਼ੀ
4/08 - ਡਵੇਨ ਸਮਿੱਥ
4/12 - ਰਵਿੰਦਰ ਜਡੇਜਾ
4/16 - ਕਰਣ ਸ਼ਰਮਾ
4/20 - ਵਾਨਿੰਦੂ ਹਸਰੰਗਾ*
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਆਈ. ਪੀ. ਐੱਲ. ਵਿਚ ਬੈਂਗਲੁਰੂ ਦੇ ਵਿਰੁੱਧ ਸਭ ਤੋਂ ਜ਼ਿਆਦਾ ਛੱਕੇ
46 - ਧੋਨੀ
38 - ਰਸੇਲ*
38 - ਵਾਰਨਰ
33 - ਰੋਹਿਤ
32 - ਪੋਲਾਰਡ
ਆਈ. ਪੀ. ਐੱਲ. ਮੈਚ ਵਿਚ 2 ਮੇਡਨ ਓਵਰ ਸੁੱਟਣ ਵਾਲੇ ਗੇਂਦਬਾਜ਼
ਮੁਹੰਮਦ ਸਿਰਾਜ ਬਨਾਮ ਕੇ. ਕੇ. ਆਰ., 2020
ਹਰਸ਼ਲ ਪਟੇਲ ਬਨਾਮ ਕੇ. ਕੇ. ਆਰ. 2022
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।