ਅਜ਼ਹਰੂਦੀਨ ਦੀ ਨੂੰਹ ਬਣੇਗੀ ਸਾਨੀਆ ਮਿਰਜ਼ਾ ਦੀ ਭੈਣ ਅਨਾਮ, ਦੇਖੋਂ ਮਹਿੰਦੀ ਰਸਮ ਦੀਆਂ ਤਸਵੀਰਾਂ
Tuesday, Dec 10, 2019 - 08:44 PM (IST)

ਨਵੀਂ ਦਿੱਲੀ— ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਭੈਣ ਅਨਾਮ ਜਲਦ ਹੀ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦ ਨਾਲ ਵਿਆਹ ਕਰਨ ਜਾ ਰਹੀ ਹੈ। ਅਨਾਮ ਦੇ ਨਾਲ ਸਾਨੀਆ ਮਿਰਜ਼ਾ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਨਾਮ ਇਸ ਦੌਰਾਨ ਆਪਣੀ ਮਹਿੰਦੀ ਰਸਮ 'ਚ ਖੂਬਸੂਰਤ ਨਜ਼ਰ ਆ ਰਹੀ ਹੈ।
ਦੇਖੋਂ ਮਹਿੰਦੀ ਰਸਮ ਦੀਆਂ ਖਾਸ ਤਸਵੀਰਾਂ—
ਸਾਨੀਆ ਮਿਰਜ਼ਾ ਨੇ ਵੀ ਭੈਣ ਅਨਾਮ ਦੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ।