Asia Cup : ਸੁਪਰ 4 ਮੈਚਾਂ ਦੇ ਸ਼ਡਿਊਲ ''ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ

Wednesday, Sep 06, 2023 - 11:53 AM (IST)

Asia Cup : ਸੁਪਰ 4 ਮੈਚਾਂ ਦੇ ਸ਼ਡਿਊਲ ''ਤੇ ਮਾਰੋ ਨਜ਼ਰ, ਜਾਣੋ ਕਿਸ ਟੀਮ ਦਾ ਕਦੋਂ ਅਤੇ ਕਿਸ ਨਾਲ ਹੋਵੇਗਾ ਮੁਕਾਬਲਾ

ਸਪੋਰਟਸ ਡੈਸਕ- ਏਸ਼ੀਆ ਕੱਪ 2023 ਦੇ ਲੀਗ ਮੈਚ ਅਫਗਾਨਿਸਤਾਨ ਅਤੇ ਸ਼੍ਰੀਲੰਕਾ ਮੈਚ ਦੇ ਨਾਲ ਹੀ ਖਤਮ ਹੋ ਚੁੱਕੇ ਹਨ। ਹੁਣ ਟੂਰਨਾਮੈਂਟ ਸੁਪਰ 4 ਪੜਾਅ 'ਚ ਪਹੁੰਚ ਚੁੱਕਾ ਹੈ। ਇਸ ਪੜਾਅ 'ਚ ਟਾਪ 'ਤੇ ਰਹਿਣ ਵਾਲੀਆਂ ਦੋ ਟੀਮਾਂ 17 ਸਤੰਬਰ ਨੂੰ ਫਾਈਨਲ 'ਚ ਖਿਤਾਬੀ ਮੁਕਾਬਲੇ 'ਚ ਇਕ ਦੂਜੇ ਨਾਲ ਮੁਕਾਬਲਾ ਕਰਨਗੀਆਂ। 

PunjabKesari
ਏਸ਼ੀਆ ਕੱਪ 2023 ਪੁਆਇੰਟ ਟੇਬਲ
ਏਸ਼ੀਆ ਕੱਪ 2023 'ਚ ਸੁਪਰ 4 ਮੈਚਾਂ ਦਾ ਸ਼ਡਿਊਲ

6 ਸਤੰਬਰ-ਪਾਕਿਸਤਾਨ ਬਨਾਮ ਬੰਗਲਾਦੇਸ਼
9 ਸਤੰਬਰ-ਸ਼੍ਰੀਲੰਕਾ ਬਨਾਮ ਬੰਗਲਾਦੇਸ਼

ਇਹ ਵੀ ਪੜ੍ਹੋ : ODI World Cup India : ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਜਗ੍ਹਾ
10 ਸਤੰਬਰ- ਭਾਰਤ ਬਨਾਮ ਪਾਕਿਸਤਾਨ
12 ਸਤੰਬਰ- ਭਾਰਤ ਬਨਾਮ ਸ਼੍ਰੀਲੰਕਾ
14 ਸਤੰਬਰ-ਪਾਕਿਸਤਾਨ ਬਨਾਮ ਸ਼੍ਰੀਲੰਕਾ
15 ਸਤੰਬਰ ਭਾਰਤ ਬਨਾਮ ਬੰਗਲਾਦੇਸ਼ 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News