ਐਲਡ੍ਰਿਨ ਤੇ ਅੰਕਿਤਾ ਨੇ ਓਲੰਪਿਕ ਲਈ ਕੀਤਾ ਕੁਆਲੀਫਾਈ

Sunday, Jul 07, 2024 - 08:27 PM (IST)

ਨਵੀਂ ਦਿੱਲੀ, (ਭਾਸ਼ਾ)– ਲੌਂਗ ਜੰਪ ਦੇ ਐਥਲੀਟ ਜੈਸਵਿਨ ਐਲਡ੍ਰਿਨ ਤੇ 5000 ਮੀਟਰ ਦੇ ਦੌੜਾਕ ਅੰਕਿਤਾ ਧਿਆਨੀ ਨੇ ਐਤਵਾਰ ਨੂੰ ਵਿਸ਼ਵ ਰੈਂਕਿੰਗ ਕੋਟੇ ਦੇ ਰਾਹੀਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ, ਜਿਸ ਨਾਲ ਭਾਰਤੀ ਐਥਲੈਟਿਕਸ ਟੀਮ ਵਿਚ ਮੈਂਬਰਾਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ। ਲੌਂਗ ਜੰਪ ਦੇ ਰਾਸ਼ਟਰੀ ਰਿਕਾਰਡਧਾਰੀ ਐਲਡ੍ਰਿਨ ਤੇ ਅੰਕਿਤਾ ਦਾ ਨਾਂ ਵਿਸ਼ਵ ਐਥਲੈਟਿਕਸ (ਡਬਲਯੂ. ਏ.) ਵੱਲੋਂ ਪ੍ਰਕਾਸ਼ਿਤ ਤਾਜ਼ਾ ਸੂਚੀ ਵਿਚ ਸ਼ਾਮਲ ਹੈ।


Tarsem Singh

Content Editor

Related News