ਆਈਜੋਲ ਐੱਫ. ਸੀ. ਨੇ ਚੇਨਈ ਸਿਟੀ ਐੱਫ. ਸੀ. ਨੂੰ ਬਰਾਬਰੀ ''ਤੇ ਰੋਕਿਆ
Monday, Feb 24, 2020 - 12:11 AM (IST)

ਕੋਇੰਬਟੂਰ— ਪਿਛਲੀ ਚੈਂਪੀਅਨ ਚੇਨਈ ਸਿਟੀ ਐੱਫ. ਸੀ. ਤੇ ਆਈਜੋਲ ਐੱਫ. ਸੀ. ਦੇ ਵਿਚਾਲੇ ਐਤਵਾਰ ਨੂੰ ਆਈ. ਲੀਗ ਫੁੱਟਬਾਲ ਮੁਕਾਬਲਾ 1-1 ਨਾਲ ਬਰਾਬਰ ਰਿਹਾ। ਅਨੁਭਵੀ ਕਾਤਸੁਮੀ ਯੁਸਾ ਨੇ ਪਹਿਲੇ ਹਾਫ ਦੇ ਆਖਰੀ ਪਲਾਂ 'ਚ ਚੇਨਈ ਦੀ ਟੀਮ ਨੂੰ ਬੜ੍ਹਤ ਦਿਵਾਈ। ਦੂਜੇ ਹਾਫ 'ਚ ਰੋਚਾਰਜੇਲ ਨੇ ਆਈ ਜੋਲ ਐੱਫ. ਸੀ. ਨੂੰ 1-1 ਨਾਲ ਬਰਾਬਰੀ ਦਿਵਾ ਦਿੱਤੀ।