IPL 2022 ''ਚ 58 ਮੈਚਾਂ ਤੱਕ ਲੱਗ ਚੁੱਕੇ 830 ਛੱਕੇ, ਪਹਿਲੇ ਨੰਬਰ ''ਤੇ ਹੈ ਇਹ ਟੀਮ
Thursday, May 12, 2022 - 12:36 AM (IST)
ਖੇਡ ਡੈਸਕ- ਆਈ. ਪੀ. ਐੱਲ. ਦੇ 58 ਮੈਚ ਖਤਮ ਹੋ ਚੁੱਕੇ ਹਨ। ਅੰਕ ਸੂਚੀ ਵਿਚ ਹੁਣ ਵੀ ਗੁਜਰਾਤ ਟਾਇਟਨਸ 12 ਵਿਚੋਂ 9 ਮੈਚ ਜਿੱਤ ਕੇ ਟਾਪ 'ਤੇ ਬਣੀ ਹੋਈ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਬਾਊਂਡਰੀਜ਼ ਲਗਾਉਣ ਵਾਲੀ ਟੀਮ ਦੀ ਗੱਲ ਕਰੀਏ ਤਾਂ ਛੱਕੇ ਲਗਾਉਣ ਵਿਚ ਰਾਜਸਥਾਨ ਤਾਂ ਚੌਕੇ ਲਗਾਉਣ ਵਿਚ ਗੁਜਾਰਤ ਦੀ ਟੀਮ ਪਹਿਲੇ ਨੰਬਰ 'ਤੇ ਹੈ। 58 ਮੈਚਾਂ ਤੱਕ 830 ਛੱਕੇ ਲੱਗ ਚੁੱਕੇ ਹਨ ਜਦਕਿ ਚੌਕਿਆਂ ਦੀ ਗਿਣਤੀ 1601 ਹੈ। ਬਟਲਰ ਸਭ ਤੋਂ ਜ਼ਿਆਦਾ ਚੌਕੇ-ਛੱਕੇ ਲਗਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 56 ਚੌਕੇ ਅਤੇ 37 ਛੱਕੇ ਲਗਾਏ ਹਨ। ਦੇਖੋ ਟੀਮ ਦੀ ਸੂਚੀ-
ਇਹ ਖ਼ਬਰ ਪੜ੍ਹੋ- 2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ
ਸਭ ਤੋਂ ਜ਼ਿਆਦਾ ਚੌਕੇ-ਛੱਕੇ
ਚੇਨਈ ਸੁਪਰ ਕਿੰਗਜ਼ : ਚੌਕੇ 152, ਛੱਕੇ 91
ਕੋਲਕਾਤਾ ਨਾਈਟ ਰਾਈਡਰਜ਼ : ਚੌਕੇ 149, ਛੱਕੇ 89
ਦਿੱਲੀ ਕੈਪੀਟਲਸ : ਚੌਕੇ 185, ਛੱਕੇ 91
ਮੁੰਬਈ ਇੰਡੀਅਨਜ਼ : ਚੌਕੇ 141, ਛੱਕੇ 75
ਪੰਜਾਬ ਕਿੰਗਜ਼ : ਚੌਕੇ 156, ਛੱਕੇ 82
ਰਾਇਲ ਚੈਲੰਜਰਜ਼ ਬੈਂਗਲੁਰੂ : ਚੌਕੇ 161, ਛੱਕੇ 77
ਗੁਜਰਾਤ ਟਾਇਟਨਸ : ਚੌਕੇ 195, ਛੱਕੇ 58
ਲਖਨਊ ਸੁਪਰ ਜਾਇੰਟਸ : ਚੌਕੇ 159, ਛੱਕੇ 81
ਸਨਰਾਈਜ਼ਰਜ਼ ਹੈਦਰਾਬਾਦ : ਚੌਕੇ 132, ਛੱਕੇ 78
ਰਾਜਸਥਾਨ ਰਾਇਲਜ਼ : ਚੌਕੇ 171, ਛੱਕੇ 108
ਇਹ ਖ਼ਬਰ ਪੜ੍ਹੋ- ਰਾਸ਼ਿਦ ਖਾਨ ਦੀ ਟੀ20 ਕ੍ਰਿਕਟ 'ਚ ਵੱਡੀ ਉਪਲੱਬਧੀ, ਅਜਿਹਾ ਕਰਨ ਵਾਲੇ ਸਿਰਫ ਦੂਜੇ ਸਪਿਨਰ
ਆਰੇਂਜ ਕੈਪ ਦੀ ਸਥਿਤੀ
618 ਜੋਸ ਬਟਲਰ
459 ਕੇ. ਐੱਲ. ਰਾਹੁਲ
427 ਡੇਵਿਡ ਵਾਰਨਰ
389 ਫਾਫ ਡੂ ਪਲੇਸਿਸ
384 ਸ਼ੁਭਮਨ ਗਿੱਲ
ਪਰਪਲ ਕੈਪ ਦੀ ਸਥਿਤੀ
22 ਯੁਜਵੇਂਦਰ ਚਾਹਲ
21 ਵਾਨਿੰਦੂ ਹਸਰੰਗਾ
18 ਕਾਗਿਸੋ ਰਬਾਡਾ
18 ਕੁਲਦੀਪ ਯਾਦਵ
17 ਟੀ. ਨਟਰਾਜਨ
ਦੇਖੋ ਪੁਆਇੰਟ ਟੇਬਲ-
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।