ਪ੍ਰੈਸ ਕਲੱਬ ਸੰਗਰੂਰ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈ ਬੈਠਕ, ਸਰਬਸੰਮਤੀ ਨਾਲ ਰਾਜੇਸ਼ ਕੋਹਲੀ ਨੂੰ ਚੁਣਿਆ ਗਿਆ ਪ੍ਰਧਾਨ

2/11/2021 5:59:59 PM

ਸੰਗਰੂਰ (ਹਨੀ ਕੋਹਲੀ): ਅੱਜ ਮਿਤੀ 11 ਫਰਵਰੀ  ਨੂੰ ਪ੍ਰੈਸ ਕਲੱਬ ਸੰਗਰੂਰ ਦੀ ਅਹਿਮ ਮੀਟਿੰਗ ਰੈਸਟ ਹਾਊਸ ਵਿਚ ਹੋਈ।ਮੀਟਿੰਗ ਦੌਰਾਨ 3 ਫਰਵਰੀ ਨੂੰ ਕਲੱਬ ਸਰਬਸੰਮਤੀ ਨਾਲ ਕੀਤੀ ਗਈ ਚੋਣ ਦੀ ਪੁਸ਼ਟੀ ਕੀਤੀ ਗਈ। ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਰਾਜੇਸ਼ ਕੋਹਲੀ ਨੂੰ ਪ੍ਰੈਸ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਜਿਸ ਬਾਰੇ ਸਾਰੇ ਮੈਂਬਰਾ ਨੇ ਲਿਖਤੀ ਤੌਰ ਤੇ ਸਹਿਮਤੀ ਦਿੱਤੀ ਹੈ।ਇਸ ਤੋ ਇਲਾਵਾ ਪ੍ਰੈਸ ਕਲੱਬ ਦੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ । ਜੋ ਕਿ ਹੇਠ ਲਿਖੇ ਅਨੁਸਾਰ ਹੈ

1. ਪ੍ਰਧਾਨ.......ਰਾਜੇਸ਼ ਕੋਹਲੀ
2. ਸੀਨ.ਮੀਤ ਪ੍ਰਧਾਨ...ਅਵਤਾਰ ਸਿੰਘ
3. ਮੀਤ ਪ੍ਰਧਾਨ. ....ਨਰੇਸ਼ ਕੁਮਾਰ
4. ਜਰਨਲ ਸਕੱਤਰ....ਮਨਦੀਪ ਕੁਮਾਰ
5.ਪ੍ਰੈਸ ਸਕੱਤਰ..... ਅਸ਼ਵਨੀ ਸ਼ਰਮਾ
6. ਖਜ਼ਾਨਚੀ......ਭੁਪਿੰਦਰ ਸਿੰਘ
7. ਉਪ ਖਜ਼ਾਨਚੀ... ਜੇ ਪੀ ਗੋਇਲ
ਅਨੁਸ਼ਾਸਨੀ ਕਮੇਟੀ
1.ਗੁਰਦੀਪ ਸਿੰਘ ਲਾਲੀ
2. ਪੁਨੀਤ ਗਰਗ
3. ਕਿਰਤੀ ਪਾਲ
ਇਸ ਤੋਂ ਇਲਾਵਾ ਕੁਝ ਨਵੇਂ ਮੈਂਬਰਾ ਨੂੰ ਕਲੱਬ ਵਿਚ ਸ਼ਾਮਲ ਕੀਤਾ ਗਿਆ
ਇਸ ਮੌਕੇ ਤੇ ਕਲੱਬ ਦੇ ਮੈਂਬਰ ਯਾਦਵਿੰਦਰ ਲਾਲੀ ,ਭੁਪਿੰਦਰ ਵਾਲੀਆ, ਅਮਨ ਸ਼ਰਮਾ,ਰਵੀ ਸ਼ਰਮਾ ਪ੍ਰਿੰਸ ਪਰੋਚਾ, ਟੋਨੀ ਸ਼ਰਮਾ,ਹਰਕੰਵਲ ਸਿੰਘ ਹੈਪੀ , ਵਿੱਕੀ ਭੁੱਲਰ,ਰਾਜ ਨਾਗਪਾਲ ਹਰਜੀਤ ਸਿੱਧੂ ਹਾਜ਼ਰ ਸਨ।
ਬਾਕੀ ਅਹੁਦੇਦਾਰ ਆਪਣੀ ਸਮਝ ਨਾਲ਼ ਚੁਣਨ ਦਾ ਅਧਿਕਾਰ ਪ੍ਰਧਾਨ ਰਾਜੇਸ਼ ਕੋਹਲੀ ਨੂੰ ਦਿੱਤੇ ਗਏ।


Shyna

Content Editor Shyna