ਜ਼ਿਆਦਾਤਰ ਮਰਦ ਆਪਣੀ ਹੋਣ ਵਾਲੀ ਪਤਨੀ ਤੋਂ ਲੁਕਾਉਂਦੇ ਹਨ ਇਹ ਗੱਲਾਂ

Saturday, May 27, 2017 - 10:16 AM (IST)

ਜ਼ਿਆਦਾਤਰ ਮਰਦ ਆਪਣੀ ਹੋਣ ਵਾਲੀ ਪਤਨੀ ਤੋਂ ਲੁਕਾਉਂਦੇ ਹਨ ਇਹ ਗੱਲਾਂ

ਮੁੰਬਈ— ਜੇਕਰ ਤੁਹਾਡਾ ਵੀ ਵਿਆਹ ਹੋਣ ਵਾਲਾ ਹੈ ਅਤੇ ਉਹ ਲਵ ਮੈਰਿਜ ਨਾ ਹੋ ਕੇ ਅਰੇਂਜ ਮੈਰਿਜ ਹੈ ਤਾਂ ਵਧੀਆ ਹੋਵੇਗਾ ਕਿ ਤੁਸੀਂ ਲੜਕੇ ਦੀ ਪੂਰੀ ਤਰ੍ਹਾਂ ਜਾਂਚ ਕਰ ਲਓ। ਆਮਤੌਰ ''ਤੇ ਵਿਆਹ ਤੋਂ ਪਹਿਲਾਂ ਲੜਕੇ ਲੜਕੀਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਕਈ ਝੂਠ ਬੋਲਦੇ ਹਨ। ਉਂਝ ਤਾਂ ਅਰੇਂਜ ਮੈਰਿਜ ''ਤੇ ਘਰਵਾਲੇ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਪੱਕਾ ਕਰਦੇ ਹਨ ਅਤੇ ਲਵ ਮੈਰਿਜ ''ਚ ਲੜਕੀ ਖੁੱਦ ਹੀ ਸਾਰੀਆਂ ਗੱਲਾਂ ਪਤਾ ਕਰ ਲੈਂਦੀ ਹੈ ਪਰ ਇਸਦੇ ਬਾਅਦ ਵੀ ਲੜਕੇ ਕੁੱਝ ਗੱਲਾਂ ਨੂੰ ਲੁਕਾ ਕੇ ਰੱਖਦੇ ਹਨ। ਇਨ੍ਹਾਂ ਗੱਲਾਂ ਨੂੰ ਲੁਕਾ ਦਾ ਮਤਲਬ ਧੋਖਾ ਦੇਣਾ ਨਹੀਂ ਹੁੰਦਾ। ਆਮ ਤੌਰ ''ਤ ਲੜਕੇ ਵਿਆਹ ਤੋਂ ਪਹਿਲਾਂ ਇਹ ਝੂਠ ਬੋਲਦੇ ਹਨ। 
1. ਮੈਂ ਅੱਜ ਤੱਕ ਕਿਸੇ ਵੀ ਲੜਕੀ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਿਆ। 
2. ਮੈਨੂੰ ਲੈਣ-ਦੇਣ ''ਚ ਕੋਈ ਵਿਸ਼ਵਾਸ ਨਹੀਂ ਹੈ, ਤੁਸੀਂ ਸਿਰਫ ਇਕ ਜੋੜੇ ਕੱਪੜੇ ''ਚ ਹੀ ਵਿਆਹ ਕਰਕੇ ਘਰ ਆ ਜਾਓ। 
3. ਤੇਰੇ ਭੈਣ-ਭਰਾ ਮੇਰੇ ਭੈਣ-ਭਰਾ ਵਰਗੇ ਹਨ। 
4. ਤੁਸੀਂ ਮੈਨੂੰ ਹਰ ਪਾਸੋ ਸਭ ਤੋਂ ਖੂਬਸੂਰਤ ਲੱਗਦੇ ਹੋ।
5. ਮੈਨੂੰ ਤੁਹਾਡੇ ਨਾਲ ਰਹਿਣਾ ਜਿਨ੍ਹਾਂ ਪਸੰਦ ਹੈ ਉਨ੍ਹਾਂ ਕਿਸੇ ਨਾਲ ਰਹਿਣਾ ਪਸੰਦ ਨਹੀ। 
6. ਮੈਨੂੰ ਤੁਹਾਡੇ ਘਰਵਾਲੇ ਬਹੁਤ ਚੰਗੇ ਲੱਗਦੇ ਹਨ। 
7. ਵਿਆਹ ਤੋਂ ਬਾਅਦ ਘਰ ਸੰਭਾਲਣਾ ਸਿਰਫ ਤੁਹਾਡੀ ਕੱਲੀ ਦੀ ਜਿੰਮੇਵਾਰੀ ਨਹੀਂ ਹੈ।


Related News