ਸਰੀਰਕ ਸੰਬੰਧ ਨੂੰ ਲੈ ਕੇ ਦਿਨ ''ਚ ਕਿੰਨੀ ਵਾਰ ਸੋਚਦੀਆਂ ਹਨ ਔਰਤਾਂ
Saturday, Dec 17, 2016 - 11:17 AM (IST)

ਜਲੰਧਰ—ਵਿਆਹੁਤਾ ਜਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਲਈ ਸੰਬੰਧ ਬਣਾਉਣਾ ਬਹੁਤ ਜ਼ਰੂਰੀ ਹੈ। ਕਈ ਵਾਰ ਸੰਬੰਧ ਨੂੰ ਲੈ ਕੇ ਰਿਸ਼ਤਿਆਂ ''ਚ ਦਰਾਰ ਆ ਜਾਂਦੀ ਹੈ। ਮਰਦ ਇਸ ਬਾਰੇ ਆਪਣੇ ਸਾਥੀ ਨਾਲ ਖੁੱਲ ਕੇ ਗੱਲ ਕਰਦੇ ਹਨ ਪਰ ਔਰਤਾਂ ਗੱਲ ਕਰਨ ਤੋਂ ਸ਼ਰਮਾਉਂਦੀਆਂ ਹਨ। ਔਰਤਾਂ ਅਤੇ ਮਰਦ ਇਸ ਬਾਰੇ ਦਿਨ ''ਚ ਕਈ ਵਾਰ ਸੋਚਦੇ ਹਨ ਪਰ ਕਿ ਤੁਸੀਂ ਜਾਣਦੇ ਹੋ ਕਿੰਨੀ ਵਾਰ ਉਨ੍ਹਾਂ ਦੇ ਮੰਨ ''ਚ ਇਸ ਤਰ੍ਹਾਂ ਦੇ ਖਿਆਲ ਆਉਦੇ ਹਨ।
ਅਧਿਐਨ ''ਚ ਪਾਇਆ ਗਿਆ ਹੈ ਕਿ ਮਰਦ ਸੰਬੰਧ ਬਣਾਉਣ ਦੇ ਵਾਰੇ ''ਚ 34 ਵਾਰ ਸੋਚਦੇ ਹਨ। ਵੈਸੇ ਮਰਦਾਂ ਦੇ ਬਾਰੇ ਤਾਂ ਸਾਰੇ ਜਾਣਦੇ ਹੀ ਹਨ। ਪਰ ਹੁਣ ਸਵਾਲ ਇਹ ਹੈ ਕਿ ਔਰਤਾਂ ਇਸ ਬਾਰੇ ''ਚ ਕਿੰਨੀ ਵਾਰ ਸੋਚਦੀਆਂ ਹਨ। ਇਸ ਅਧਿਐਨ ਦੇ ਮੁਤਾਬਿਕ ਔਰਤਾਂ ਦਿਨ ''ਚ 18.6 ਵਾਰ ਸੰਬੰਧ ਬਣਾਉਣ ਦੇ ਬਾਰੇ ਸੋਚ ਦੀਆਂ ਹਨ। ਮਤਲਬ ਇਹ ਹੈ ਕਿ ਔਰਤਾਂ ਮਰਦਾਂ ਦੇ ਮੁਕਾਬਲੇ ਇਸ ਬਾਰੇ ''ਚ ਘੱਟ ਸੋਚਦੀਆਂ ਹਨ।
ਇਹ ਔਰਤਾਂ ਅਤੇ ਮਰਦਾਂ ''ਚ ਸੈਕਸ ਦੇ ਪੱਧਰ ''ਤੇ ਨਿਰਭਰ ਕਰਦਾ ਹੈ । ਇਹ ਇੱਕ ਤਰ੍ਹਾਂ ਦਾ ਹਾਰਮੋਨ ਹੁੰਦਾ ਹੈ ਜੋ ਮਰਦਾਂ ''ਚ ਜ਼ਿਆਦਾ ਮਾਤਰਾ ''ਚ ਪਾਇਆ ਜਾਂਦਾ ਹੈ ਅਤੇ ਔਰਤਾਂ ''ਚ ਇਹ ਘੱਟ ਮਾਤਰਾ ''ਚ ਪਾਇਆ ਜਾਂਦਾ ਹੈ। ਵੈਸੇ ਜਦੋਂ ਵੀ ਔਰਤਾਂ ਆਪਣੇ ਸਾਥੀ ਦੇ ਬਾਰੇ ''ਚ ਸੋਚਦੀਆਂ ਹਨ ਤਾਂ ਉਨ੍ਹਾਂ ਦੇ ਮੰਨ ''ਚ ਇਸ ਤਰ੍ਹਾਂ ਦਾ ਖਿਆਲ ਆਉਦਾ ਹੈ