17 ਦਸੰਬਰ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Sunday, Dec 18, 2016 - 03:07 AM (IST)
1. ਕਿਸਾਨਾਂ ਨਾਲ ਧੋਖਾ ਕਰ ਰਹੇ ਨੇ ਕੈਪਟਨ-ਸੁਖਬੀਰ
2. ਅੰਮ੍ਰਿਤਸਰ ਤੋਂ ਹੀ ਚੋਣ ਲੜੇਗਾ ਸਿੱਧੂ ਪਰਿਵਾਰ- ਕੈਪਟਨ
3. ਮੋਤੀ ਮਹਿਲ ਦੇ ਬਾਹਰ ਅਕਾਲੀਆਂ ਨੇ ਕਰਵਾਇਆ ਹਮਲਾ : ਪ੍ਰਨੀਤ ਕੌਰ
4. ਚੰਡੀਗੜ੍ਹ ਦੇ ਦਰਜੀ ਦਾ ਭੱਜਿਆ ਭਾਂਡਾ, ਦੁਕਾਨ ''ਚੋਂ ਮਿਲੇ 30 ਲੱਖ ਰੁਪਏ ਤੇ ਕਰੋੜਾਂ ਦਾ ਸੋਨਾ
5. ਸੁਖਬੀਰ ਨੇ ਬੰਦ ਕਮਰੇ ''ਚ ਮਾਰਿਆ ਐਸਾ ਮੰਤਰ ਕਿ ਮੰਨ ਗਏ ਧੁੱਗਾ
