15 ਮਈ ਦੀਆਂ ਖਾਸ ਖਬਰਾਂ ਨੇ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Monday, May 15, 2017 - 11:55 PM (IST)
1. ਪਹਿਲੀ ਹੀ ਬੈਠਕ ''ਚ ਭਗਵੰਤ ਮਾਨ ਨੇ ਪਾਰਟੀ ਦਾ ਢਾਂਚਾ ਕੀਤਾ ਭੰਗ
2. ਸਮਾਰਟ ਸਿਟੀ ਦਾ ਪੈਸਾ ਖਾ ਗਿਆ ਬਾਦਲ ਪਰਿਵਾਰ-ਸਿੱਧੂ
3. ਬੈਲਟ ਪੇਪਰ ''ਤੇ ਹੋਣੇ ਚਾਹੀਦੇ ਹਨ 2019 ਦੀਆਂ ਲੋਕਸਭਾ ਚੋਣਾਂ :ਤਿਵਾਰੀ
4. 70 ਸਾਲਾ ਔਰਤ ਭਾਰਤ ''ਚ ਕਰ ਰਹੀ ਸੀ ਘੁਸਪੈਠ, ਬੀ.ਐਸ.ਐਫ. ਜਵਾਨਾਂ ਨੇ ਕੀਤੀ ਢੇਰ
5. ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ''ਚ ਮਨਾਇਆ 110ਵਾਂ ਜਨਮ ਦਿਨ