ਬਾਰਵੀਂ ਪਾਸ ਲਈ ਦੁਬਈ ਜਾਣ ਦਾ ਸੁਨਹਿਰੀ ਮੌਕਾ, ਕਮਾਓ 60 ਹਜ਼ਾਰ ਤਨਖ਼ਾਹ, ਵੀਜ਼ਾ 15 ਦਿਨਾਂ ਅੰਦਰ
Monday, Jan 12, 2026 - 06:14 PM (IST)
ਜਲੰਧਰ : ਜੇਕਰ ਤੁਸੀਂ ਬਾਰਵੀਂ ਪਾਸ ਹੋ ਅਤੇ ਵਿਦੇਸ਼ ਜਾਣ ਦਾ ਸੁਫਨਾ ਰੱਖਦੇ ਹੋ ਤਾਂ ਤੁਹਾਡੇ ਲਈ JSDC ਗਰੁੱਪ ਇਕ ਚੰਗਾ ਮੌਕਾ ਲੈ ਕੇ ਆਇਆ ਹੈ। ਤੁਸੀਂ ਸਕਿਓਰਿਟੀ ਗਾਰਡ ਵਜੋਂ ਹੁਣ ਦੁਬਈ ਵਿਚ ਦੋ ਸਾਲ ਦਾ ਵਰਕ ਪਰਮਿਟ ਲੈ ਸਕਦੇ ਹੋ ਅਤੇ 60 ਹਜ਼ਾਰ ਰੁਪਏ ਮਹੀਨਾ ਕਮਾ ਸਕਦੇ ਹੋ। ਤੁਹਾਨੂੰ 15 ਦਿਨਾਂ ਦੇ ਅੰਦਰ ਦੁਬਈ ਵਾਲੇ ਜਹਾਜ਼ ਵਿਚ ਬਿਠਾ ਦਿੱਤਾ ਜਾਵੇਗਾ। ਇਸ ਨੌਕਰੀ ਲਈ ਤੁਹਾਡਾ ਕੱਦ ਪੰਜ ਫੁੱਟ ਅੱਠ ਇੰਚ ਅਤੇ ਯੋਗਤਾ ਬਾਰਵੀਂ ਪਾਸ ਹੋਣੀ ਚਾਹੀਦੀ ਹੈ। ਯਾਦ ਰਹੇ ਕਿ ਤੁਹਾਡੇ ਕੋਈ ਟੈਟੂ ਵਗੈਰਾ ਨਹੀਂ ਬਣਿਆ ਹੋਣਾ ਚਾਹੀਦਾ। ਇਸ ਨੌਕਰੀ ਲਈ ਇੰਟਰਵਿਊ ਅਗਲੇ ਹਫ਼ਤੇ ਜਲੰਧਰ ਵਿਖੇ ਹੋਣ ਜਾ ਰਿਹਾ ਹੈ। ਜੇਕਰ ਤੁਸੀਂ ਦੁਬਈ ਜਾਣ ਦੇ ਚਾਹਵਾਨ ਹੋ ਤਾਂ ਹੁਣੇ ਸੰਪਰਕ ਕਰੋ JSDC ਗਰੁੱਪ ਦੇ ਨਾਲ ਜਿੰਨਾਂ ਦਾ ਨੰਬਰ 9988944400 ਹੈ।
ਦੱਸਦਈਏ ਕਿ ਤੁਹਾਨੂੰ ਤਨਖਾਹ ਤੋਂ ਇਲਾਵਾ ਰਿਹਾਇਸ਼, ਮੈਡੀਕਲ ਅਤੇ ਟਰਾਂਸਪੋਰਟ ਕੰਪਨੀ ਵੱਲੋਂ ਹੀ ਦਿੱਤੀ ਜਾਵੇਗੀ। ਤੁਸੀਂ ਸ਼ਾਪਿੰਗ ਮਾਲ, ਬੈਂਕ, ਸਰਕਾਰੀ ਇਮਾਰਤਾਂ ਜਾਂ ਹੋਰ ਅਦਾਰਿਆਂ ਅੰਦਰ ਜਾਂ ਬਾਹਰ ਬਤੌਰ ਸਕਿਓਰਿਟੀ ਗਾਰਡ ਵਜੋਂ ਕੰਮ ਕਰਨਾ ਹੈ।
