12 ਜਨਵਰੀ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Thursday, Jan 12, 2017 - 11:15 PM (IST)
1. ਅਕਾਲੀ ਦਿੱਗਜਾਂ ਨੇ ਭਰੇ ਨਾਮਜ਼ਦਗੀ ਪੱਤਰ
2. ਗਿੱਦੜਬਾਹਾ ਤੋਂ ਰਾਜਾ ਵੜਿੰਗ ਨੇ ਭਰਿਆ ਨਾਮਜ਼ਦਗੀ ਪੱਤਰ
3. ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ
4. ਕਾਂਗਰਸ ਨੇ 23 ਉਮੀਦਵਾਰਾਂ ਵਾਲੀ ਤੀਜੀ ਸੂਚੀ ਦਾ ਕੀਤਾ ਐਲਾਨ
5. ਕਾਂਗਰਸ ਚ ਸ਼ਾਮਲ ਹੋਣ ਦੀ ਤਿਆਰੀ ''ਚ ਸਿੱਧੂ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
6. ਪੰਜਾਬ ''ਚ 62.5 ਕਰੋੜ ਦੀ ਫੜੀ ਹੈਰੋਇਨ, 3.39 ਕਰੋੜ ਦੀ ਨਗਦੀ ਜ਼ਬਤ
