ਸਿਆਸੀ ਕਾਨਫਰੰਸਾਂ ਦਾ ਵਿਰੋਧ ਕਰਨ ਪਹੁੰਚੇ ਵਰਕਰਾਂ ਨੂੰ ਪੁਲਸ ਨੇ ਰੋਕਿਆ

Saturday, Jan 13, 2018 - 02:39 PM (IST)

ਸਿਆਸੀ ਕਾਨਫਰੰਸਾਂ ਦਾ ਵਿਰੋਧ ਕਰਨ ਪਹੁੰਚੇ ਵਰਕਰਾਂ ਨੂੰ ਪੁਲਸ ਨੇ ਰੋਕਿਆ


ਸ੍ਰੀ ਮੁਕਤਸਰ ਸਾਹਿਬ - ਅੱਜ ਸ੍ਰੀ ਮੁਕਤਸਰ ਸਾਹਿਬ 'ਚ ਸਤਿਕਾਰ ਕਮੇਟੀ ਦੇ ਵਰਕਰਾਂ ਵੱਲੋਂ ਵਿਰੋਧ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਸਤਿਕਾਰ ਕਮੇਟੀ ਨੇ ਇਹ ਵਿਰੋਧ ਸਿਆਸੀ ਕਾਨਫਰੰਸਾਂ ਖਿਲਾਫ ਕੀਤਾ ਹੈ। ਸਿਆਸੀ ਕਾਰਫਰੰਸਾਂ ਦਾ ਵਿਰੋਧ ਕਰਨ ਪਹੁੰਚੇ ਕਮੇਟੀ ਦੇ ਵਰਕਰਾਂ ਨੂੰ ਪੁਲਸ ਨੇ ਬਾਈਪਾਸ ਰੋਕ ਦਿੱਤਾ। ਜਿਸ ਕਾਰਨ ਉਹ ਮੁਕਤਸਰ-ਫਿਰੋਜ਼ਪੁਰ ਮਾਰਗ 'ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕਰ ਰਹੇ ਹਨ।


Related News