ਐਮਰਜੈਂਸੀ ''ਚ ਕਿਥੇ ਸ਼ਿਫਟ ਕੀਤੇ ਜਾਣਗੇ ਜਲੰਧਰੀਏ, ਪ੍ਰਸ਼ਾਸਨ ਵੱਲੋਂ ਲਿਸਟ ਜਾਰੀ

Friday, May 09, 2025 - 02:07 AM (IST)

ਐਮਰਜੈਂਸੀ ''ਚ ਕਿਥੇ ਸ਼ਿਫਟ ਕੀਤੇ ਜਾਣਗੇ ਜਲੰਧਰੀਏ, ਪ੍ਰਸ਼ਾਸਨ ਵੱਲੋਂ ਲਿਸਟ ਜਾਰੀ

ਜਲੰਧਰ : ਜਲੰਧਰ ਪ੍ਰਸ਼ਾਸਨ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਸ਼ਹਿਰ 'ਚ ਐਮਰਜੈਂਸੀ ਦੀ ਸਥਿਤੀ ਬਣਦੀ ਹੈ ਤਾਂ ਜਨਤਾ ਨੂੰ ਕਿੱਥੇ ਸ਼ਿਫਟ ਕੀਤਾ ਜਾਵੇਗਾ। ਇਸ ਸਬੰਧੀ ਇਕ ਲਿਸਟ ਜਲੰਧਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਜ਼ਿਆਦਾਤਰ ਸਰਕਾਰੀ ਅਤੇ ਨਿੱਜੀ ਸਕੂਲ ਅਤੇ ਕਾਲਜ ਸ਼ਾਮਲ ਹਨ। ਇਸ ਲਈ ਹਰ ਥਾਂ 'ਤੇ ਮਾਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਜਾਰੀ ਲਿਸਟ ਇਸ ਤਰ੍ਹਾ ਹੈ....

PunjabKesari


PunjabKesari


author

Baljit Singh

Content Editor

Related News