ਦਾਖਾ : ਕਾਊਂਟਿੰਗ ਸੈਂਟਰ ''ਚ ਵੀ. ਵੀ. ਪੈਟ ਮਸ਼ੀਨ ਖਰਾਬ, ਰੁਕੀ ਵੋਟਾਂ ਦੀ ਗਿਣਤੀ

10/24/2019 1:32:04 PM

ਦਾਖਾ (ਮਨਦੀਪ) : ਦਾਖਾ 'ਚ ਜੀ. ਐੱਚ. ਜੀ. ਖਾਲਸਾ ਸੁਧਾਰ ਕਾਲਜ 'ਚ ਸਵੇਰ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਚੱਲ ਰਿਹਾ ਸੀ ਪਰ ਦੁਪਹਿਰ ਸਮੇਂ ਅਚਾਨਕ ਵੀ. ਵੀ. ਪੈਟ ਮਸ਼ੀਨ ਖਰਾਬ ਹੋ ਗਈ, ਜਿਸ ਕਾਰਨ ਵੋਟਾਂ ਦੀ ਗਿਣਤੀ ਦਾ ਕੰਮ ਥੋੜ੍ਹੀ ਦੇਰ ਲਈ ਰੁਕ ਗਿਆ, ਹਾਲਾਂਕਿ ਨਵੀਂ ਮਸ਼ੀਨ ਵੀ ਜਲਦ ਹੀ ਮੰਗਵਾ ਲਈ ਗਈ।


Babita

Content Editor

Related News