ਅੱਜ ਪਟਿਆਲਾ ਪਹੁੰਚਣਗੇ ਵਸੁੰਧਰਾ ਰਾਜੇ ਅਤੇ ਵੀਰਭੱਦਰ ਸਿੰਘ, ਕੈਪਟਨ ਨਾਲ ਦੁੱਖ ਕਰਨਗੇ ਸਾਂਝਾ

Friday, Jul 28, 2017 - 07:59 PM (IST)

ਅੱਜ ਪਟਿਆਲਾ ਪਹੁੰਚਣਗੇ ਵਸੁੰਧਰਾ ਰਾਜੇ ਅਤੇ ਵੀਰਭੱਦਰ ਸਿੰਘ, ਕੈਪਟਨ ਨਾਲ ਦੁੱਖ ਕਰਨਗੇ ਸਾਂਝਾ

ਪਟਿਆਲਾ—ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅੱਜ ਪਟਿਆਲਾ ਵਿਖੇ ਪਹੁੰਚ ਰਹੇ ਹਨ। ਇੱਥੇ ਉਹ ਮੋਤੀ ਮਹਿਲ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਮਾਤਾ ਮੋਹਿੰਦਰ ਕੌਰ ਜੀ ਦੀ ਮੌਤ ਦਾ ਦੁੱਖ ਸਾਂਝਾ ਕਰਨਗੇ।

Related News