ਨਿਲੰਬਰੀ ਵਿਜੇ ਚੰਡੀਗੜ੍ਹ ਦੀ ਨਵੀਂ ਐੱਸ. ਐੱਸ. ਪੀ. ਨਿਯੁਕਤ

Friday, Aug 04, 2017 - 05:06 PM (IST)

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਨਿਲੰਬਰੀ ਵਿਜੇ ਆਈ. ਪੀ. ਐੱਸ. ਨੂੰ ਚੰਡੀਗੜ੍ਹ ਦੀ ਐੱਸ. ਐੱਸ. ਪੀ. ਨਿਯੁਕਤ ਕੀਤਾ ਗਿਆ ਹੈ। ਨਿਲੰਬਰੀ ਵਿਜੇ 3 ਸਾਲਾਂ ਲਈ ਆਪਣੇ ਅਹੁਦੇ 'ਤੇ ਤਾਇਨਾਤ ਰਹਿਣਗੇ।


Related News