ਟਰਾਲੇ ਦੀ ਟੱਕਰ ਨਾਲ ਟਰੱਕ ਚਾਲਕ ਦੀ ਮੌਤ

Sunday, Aug 06, 2017 - 06:17 AM (IST)

ਟਰਾਲੇ ਦੀ ਟੱਕਰ ਨਾਲ ਟਰੱਕ ਚਾਲਕ ਦੀ ਮੌਤ

ਲੁਧਿਆਣਾ, (ਪੰਕਜ)- ਤੇਜ਼ ਰਫਤਾਰ ਟਰਾਲੇ ਵਲੋਂ ਮਾਰੀ ਟੱਕਰ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਟਰੱਕ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ, ਮ੍ਰਿਤਕ ਦੀ ਪਛਾਣ ਬੂਟਾ ਮੁਹੰਮਦ ਵਜੋਂ ਹੋਈ ਹੈ, ਜਿਸ ਦੇ ਰਿਸ਼ਤੇਦਾਰ ਮੁਹੰਮਦ ਸਲੀਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸਦਾ ਜੀਜਾ ਬੂਟਾ ਮੁਹੰਮਦ ਟਰੱਕ ਚਲਾਉਂਦਾ ਹੈ। ਬੀਤੇ ਦਿਨੀਂ ਟਰਾਲਾ ਚਾਲਕ ਤਰਸੇਮ ਨੇ ਤੇਜ਼ ਗਤੀ ਨਾਲ ਟਰਾਲਾ ਚਲਾਉਂਦੇ ਹੋਏ ਅਚਾਨਕ ਮੋੜਨ ਕਾਰਨ ਟੱਕਰ ਮਾਰ ਦਿੱਤੀ, ਜਿਸ 'ਚ ਉਸਦਾ ਜੀਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। 


Related News