ਪੰਜਾਬ ਦੇ 38 ਜ਼ਿਲਾ ਤੇ ਸੈਸ਼ਨ ਅਤੇ ਐਡੀਸ਼ਨਲ ਜੱਜਾਂ ਦੇ ਹੋਏ ਤਬਾਦਲੇ

04/26/2018 6:09:51 AM

ਚੰਡੀਗੜ੍ਹ  (ਬਰਜਿੰਦਰ) - ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਹਰਿਆਣਾ ਤੋਂ ਇਲਾਵਾ ਪੰਜਾਬ ਦੇ 38 ਜ਼ਿਲਾ ਤੇ ਸੈਸ਼ਨ ਅਤੇ ਐਡੀਸ਼ਨਲ ਸੈਸ਼ਨ ਜੱਜਾਂ ਦੇ ਤਬਾਦਲੇ ਕੀਤੇ ਹਨ।
ਨਾਂ ਨਵੀਂ ਤਾਇਨਾਤੀ
ਸੁਖਵਿੰਦਰ ਕੌਰ - ਜ਼ਿਲਾ ਤੇ ਸੈਸ਼ਨ ਜੱਜ, ਸ੍ਰੀ ਮੁਕਤਸਰ ਸਾਹਿਬ
ਰਜਿੰਦਰ ਸਿੰਘ ਰਾਏ - ਜ਼ਿਲਾ ਤੇ ਸੈਸ਼ਨ ਜੱਜ, ਫਤਿਹਗੜ੍ਹ ਸਾਹਿਬ
ਕਿਸ਼ੋਰ ਕੁਮਾਰ - ਜ਼ਿਲਾ ਤੇ ਸੈਸ਼ਨ ਜੱਜ, ਕਪੂਰਥਲਾ
ਹਰਪਾਲ ਸਿੰਘ - ਜ਼ਿਲਾ ਤੇ ਸੈਸ਼ਨ ਜੱਜ, ਫਰੀਦਕੋਟ
ਰਮੇਸ਼ ਕੁਮਾਰੀ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਬਰਨਾਲਾ
ਸੁਨੀਤਾ ਕੁਮਾਰੀ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਅੰਮ੍ਰਿਤਸਰ
ਮਨਦੀਪ ਪੰਨੂ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਐੱਸ. ਬੀ. ਐੱਸ. ਨਗਰ
ਅਰੁਣਵੀਰ ਵਸ਼ਿਸ਼ਟ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਲੁਧਿਆਣਾ
ਜਸਜੀਤ ਸਿੰਘ ਭਿੰਡਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਸੰਗਰੂਰ
ਕਮਲਜੀਤ ਲਾਂਬਾ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਪਟਿਆਲਾ
ਜਤਿੰਦਰਪਾਲ ਸਿੰਘ ਖੁਰਮੀ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਗੁਰਦਾਸਪੁਰ
ਜਤਿੰਦਰ ਕੌਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਪਟਿਆਲਾ
ਰਾਜ ਕੁਮਾਰ  - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਬਠਿੰਡਾ
ਰਜਨੀਸ਼ ਗਰਗ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਐੱਸ. ਏ. ਐੱਸ. ਨਗਰ
ਸੰਜੇ ਕੁਮਾਰ ਸਚਦੇਵਾ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਰੂਪਨਗਰ
ਜਸਵਿੰਦਰ ਸ਼ਿਮਾਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਸੰਗਰੂਰ
ਸੰਤ ਪ੍ਰਕਾਸ਼ ਸੂਦ  - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਬਠਿੰਡਾ
ਮਨਜੋਤ ਕੌਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਪਟਿਆਲਾ
ਬਲਜਿੰਦਰ ਸਿੱਧੂ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਫਤਹਿਗੜ੍ਹ ਸਾਹਿਬ
ਡਾ. ਨਵਲ ਕੁਮਾਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਤਰਨਤਾਰਨ
ਸੰਜੀਵ ਜੋਸ਼ੀ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਚੰਡੀਗੜ੍ਹ
ਬਲਜਿੰਦਰ ਸਿੰਘ  - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਪਠਾਨਕੋਟ
ਲਕਸ਼ਮਣ ਸਿੰਘ  - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਫਰੀਦਕੋਟ
ਜਤਿੰਦਰ ਕੌਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਪਟਿਆਲਾ
ਜਤਿੰਦਰ ਵਾਲੀਆ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਸੰਗਰੂਰ
ਡਾ. ਹਰਪ੍ਰੀਤ ਕੌਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਐੱਸ. ਏ. ਐੱਸ. ਨਗਰ
ਰਣਜੀਤ ਕੌਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਜਲੰਧਰ
ਤਜਿੰਦਰਬੀਰ ਸਿੰਘ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਸੰਗਰੂਰ
ਹੀਰਾ ਸਿੰਘ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਜਲੰਧਰ
ਗੁਰਨਾਮ ਸਿੰਘ ਢਿੱਲੋਂ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਬਰਨਾਲਾ
ਕ੍ਰਿਸ਼ਨ ਕੁਮਾਰ ਸਿੰਗਲਾ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਗੁਰਦਾਸਪੁਰ
ਵਿਜੇ ਕੁਮਾਰ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਫਾਜ਼ਿਲਕਾ
ਸ਼ਤੀਨ ਗੋਇਲ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਜਲੰਧਰ
ਡਾ. ਰਜਨੀਸ਼ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਸੰਗਰੂਰ
ਦਲਜੀਤ ਸਿੰਘ ਰੱਲ੍ਹਣ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਮਾਨਸਾ
ਬਲਜਿੰਦਰ ਸਿੰਘ ਸਰਾਂ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਚੰਡੀਗੜ੍ਹ
ਪਵਿੱਤਰ ਮੋਹਨ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ
ਜਗਦੀਪ ਸੂਦ - ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ, ਮੋਗਾ


Related News