ਪੰਜਾਬ ਸਰਕਾਰ ਵੱਲੋਂ 8 ਤਹਿਸੀਲਦਾਰ ਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

Monday, Aug 26, 2019 - 09:06 PM (IST)

ਪੰਜਾਬ ਸਰਕਾਰ ਵੱਲੋਂ 8 ਤਹਿਸੀਲਦਾਰ ਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ 8 ਤਹਿਸੀਲਦਾਰ ਅਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕੇ ਲੋਹੀਆਂ ਅੰਦਰ ਖਾਲੀ ਪਏ ਨਾਇਬ ਤਹਿਸੀਲਦਾਰ ਨੂੰ ਭਰ ਦਿੱਤਾ ਗਿਆ ਹੈ। ਹੁਣ ਲੋਹੀਆਂ ਦੇ ਨਾਇਬ ਤਹਿਸੀਲਦਾਰ ਪਰਗਨ ਸਿੰਘ ਨੂੰ ਲਗਾਇਆ ਗਿਆ ਹੈ ਜੋ ਪਹਿਲਾਂ ਆਦਮਪੁਰ ’ਚ ਤਾਇਤਾਨ ਸਨ ਅਤੇ ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦਾ ਚਾਰਜ ਮੇਲਾ ਸਿੰਘ ਨੂੰ ਦਿੱਤਾ ਗਿਆ ਹੈ, ਜੋ ਤਰਨਤਾਰਨ ਤੋਂ ਬਦਲ ਕੇ ਇਥੇ ਨਾਇਬ ਤਹਿਸੀਲਦਾਰ ਵਜੋਂ ਚਾਰਜ ਸੰਭਾਲਨਗੇ ਅਤੇ ਨਾਲ ਹੀ ਤਲਵੰਡੀ ਚੌਧਰੀਆਂ ਦਾ ਐਡੀਸ਼ਨਲ ਚਾਰਜ ਵੀ ਉਨ੍ਹਾਂ ਕੋਲ ਹੋਵੇਗਾ। ਹੋਰ ਤਬਾਦਲਿਆਂ ਦੀ ਸੂਚੀ ਇਸ ਪ੍ਰਕਾਰ ਹੈ:-

PunjabKesari

PunjabKesari


author

Karan Kumar

Content Editor

Related News