ਪੰਜਾਬ ਸਰਕਾਰ ਵਲੋਂ 4 IAS ਤੇ 8 PCS ਅਧਿਕਾਰੀਆਂ ਦੇ ਤਬਾਦਲੇ

Tuesday, Mar 17, 2020 - 10:05 AM (IST)

ਚੰਡੀਗੜ੍ਹ, (ਰਮਨਜੀਤ)— ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇਕ ਹੁਕਮ ਜਾਰੀ ਕਰਕੇ 4 ਆਈ. ਏ. ਐੱਸ. ਅਧਿਕਾਰੀਆਂ ਅਤੇ 8 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪੀ.ਸੀ.ਐੱਸ. ਅਧਿਕਾਰੀਆਂ 'ਚ ਫਰੀਦਕੋਟ ਅਤੇ ਜਲੰਧਰ ਦੇ ਆਰ.ਟੀ.ਏ. ਵੀ ਸ਼ਾਮਲ ਹਨ।

ਆਈ. ਏ. ਐੱਸ. :

* ਰਵਨੀਤ ਕੌਰ ਵਧੀਕ ਮੁੱਖ ਸਕੱਤਰ ਅਤੇ ਵਿੱਤ ਸਕੱਤਰ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ
* ਏ. ਵੇਨੂ ਪ੍ਰਸਾਦ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸਿਜ਼, ਬਿਜਲੀ, ਖਨਨ ਅਤੇ ਐੱਮ. ਡੀ. ਪੀ. ਐੱਸ. ਟੀ. ਸੀ. ਐੱਲ. ਦਾ ਵਾਧੂ ਚਾਰਜ
* ਜਸਕਿਰਨ ਸਿੰਘ ਵਿਸ਼ੇਸ਼ ਸਕੱਤਰ ਜੇਲ ਵਿਭਾਗ ਅਤੇ ਐੱਮ. ਡੀ. ਪੀ. ਆਰ. ਟੀ. ਸੀ. ਦਾ ਵਾਧੂ ਚਾਰਜ
* ਗਿਰੀਸ਼ ਦਯਾਲਨ ਡੀ. ਸੀ. ਮੋਹਾਲੀ ਦੇ ਨਾਲ-ਨਾਲ ਵਧੀਕ ਸੀ. ਏ. ਗਮਾਡਾ ਅਤੇ ਡਾਇਰੈਕਟਰ ਸਿਵਲ ਏਵੀਏਸ਼ਨ ਦਾ ਚਾਰਜ

ਪੀ. ਸੀ. ਐੱਸ. :

* ਰਾਜੀਵ ਕੁਮਾਰ ਗੁਪਤਾ ਸਕੱਤਰ ਬਿਜਲੀ ਵਿਭਾਗ, ਵਾਧੂ ਤੌਰ 'ਤੇ ਕੰਟ੍ਰੋਲਰ ਪ੍ਰਿੰਟਿੰਗ ਐਂਡ ਸਟੇਸ਼ਨਰੀ ਅਤੇ ਸੂਚਨਾ ਅਧਿਕਾਰੀ ਕਮਿਸ਼ਨ 'ਚ ਸਕੱਤਰ
* ਰਾਜਦੀਪ ਸਿੰਘ ਬਰਾੜ ਏ. ਡੀ. ਸੀ. (ਜਨਰਲ) ਬਠਿੰਡਾ
* ਸੁਖਪ੍ਰੀਤ ਸਿੰਘ ਸਿੱਧੂ ਏ. ਡੀ. ਸੀ. (ਜਨਰਲ) ਮਾਨਸਾ
* ਨਯਨ ਲੈਂਡ ਐਕਵਿਜਿਸ਼ਨ ਅਫ਼ਸਰ, ਪੀ.ਡਬਲਿਊ. ਡੀ. ਜਲੰਧਰ
* ਬਰਜਿੰਦਰ ਸਿੰਘ ਐਡਿਸ਼ਨਲ ਚੀਫ਼ ਐਡਮਿਨੀਸਟ੍ਰੇਟਰ ਜੇ.ਡੀ.ਏ., ਵਾਧੂ ਤੌਰ 'ਤੇ ਆਰ.ਟੀ.ਏ. ਜਲੰਧਰ ਦਾ ਚਾਰਜ
* ਹਰਦੀਪ ਸਿੰਘ ਏ.ਡੀ.ਸੀ. (ਜਨਰਲ) ਜਲੰਧਰ
* ਰਵਿੰਦਰ ਸਿੰਘ ਅਰੋੜਾ ਅਸਿਸਟੈਂਟ ਕਮਿਸ਼ਨਰ (ਜਨਰਲ) ਬਰਨਾਲਾ, ਵਾਧੂ ਚਾਰਜ ਏ.ਸੀ. (ਸ਼ਿਕਾਇਤ ਨਿਵਾਰਨ) ਬਰਨਾਲਾ
* ਤਰਸੇਮ ਚੰਦਆਰ.ਟੀ.ਏ. ਫਰੀਦਕੋਟ, ਵਾਧੂ ਚਾਰਜ ਏ.ਡੀ.ਸੀ. (ਜਨਰਲ) ਫਰੀਦਕੋਟ


KamalJeet Singh

Content Editor

Related News