3 ਆਈ. ਏ. ਐੱਸ. ਤੇ 11 ਪੀ. ਸੀ. ਐੱਸ. ਅਧਿਕਾਰੀ ਤਬਦੀਲ
Wednesday, Oct 25, 2017 - 06:30 AM (IST)
ਚੰਡੀਗੜ੍ਹ (ਭੁੱਲਰ) - ਪੰਜਾਬ ਸਰਕਾਰ ਨੇ ਅੱਜ 3 ਆਈ. ਏ. ਐੱਸ. ਤੇ 11 ਪੀ. ਸੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਪੀ. ਸੀ. ਐੱਸ. ਅਧਿਕਾਰੀ ਹਰਗੁਣਜੀਤ ਕੌਰ ਨੂੰ ਸਿੱਖਿਆ ਬੋਰਡ ਦਾ ਸਕੱਤਰ ਲਾਇਆ ਗਿਆ ਹੈ।
ਆਈ. ਏ. ਐੱਸ.
ਨਾਂ ਨਵੀਂ ਤਾਇਨਾਤੀ
* ਕਵਿਤਾ ਸਿੰਘ - ਡਾਇਰੈਕਟਰ ਸਮਾਜਿਕ ਸੁਰੱਖਿਆ, ਬਾਲ ਤੇ ਮਹਿਲਾ ਭਲਾਈ ਤੇ ਐੱਨ. ਆਰ. ਆਈ. ਮਾਮਲਿਆਂ ਦਾ ਵਾਧੂ ਚਾਰਜ
* ਮੋਹਿੰਦਰਪਾਲ - ਸਕੱਤਰ ਸਥਾਨਕ ਸਰਕਾਰਾਂ ਵਿਭਾਗ
* ਸ਼ੇਨਾ ਅਗਰਵਾਲ - ਏ. ਡੀ. ਸੀ. ਵਿਕਾਸ ਤੇ ਜਨਰਲ ਬਠਿੰਡਾ
ਪੀ. ਸੀ. ਐੱਸ.
* ਹਰਗੁਣਜੀਤ ਕੌਰ - ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ
* ਨੀਰੂ ਕੇ. ਗੁਪਤਾ - ਲੈਂਡ ਐਕਿਊਜ਼ੀਸ਼ਨ ਕੁਲੈਕਟਰ ਨਗਰ ਸੁਧਾਰ ਟਰੱਸਟ ਤੇ ਏ. ਡੀ. ਸੀ. ਜਗਰਾਓਂ ਦਾ ਵਾਧੂ ਚਾਰਜ
* ਅਜੇ ਸੂਦ - ਏ. ਡੀ. ਸੀ. ਖੰਨਾ ਤੇ ਮੁੱਖ ਪ੍ਰਸ਼ਾਸਕ ਗਲਾਡਾ ਦਾ ਵਾਧੂ ਚਾਰਜ
* ਕਮਲ ਕੁਮਾਰ - ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਤੇ ਸਿਹਤ ਵਿਭਾਗ ਦੇ ਉਪ ਸਕੱਤਰ ਦਾ ਵਾਧੂ ਚਾਰਜ
* ਨਿਧੀ ਕਲੋਤਰਾ - ਐੱਸ. ਡੀ. ਐੱਮ. ਧਾਰ ਕਲਾਂ ਤੇ ਜੁਆਇੰਟ ਕਮਿਸ਼ਨਰ ਐੱਮ. ਸੀ. ਪਠਾਨਕੋਟ
* ਬਰਜਿੰਦਰ ਸਿੰਘ - ਡਿਪਟੀ ਡਾਇਰੈਕਟਰ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ, ਜਲੰਧਰ
* ਸੁਭਾਸ਼ ਸੀ. ਖਟਕ - ਐੱਸ. ਡੀ. ਐੱਮ. ਰਾਮਪੁਰਾ ਫੂਲ ਤੇ ਲੈਂਡ ਐਕਿਊਜ਼ੀਸ਼ਨ ਕੁਲੈਕਟਰ ਬਠਿੰਡਾ ਵਿਕਾਸ ਅਥਾਰਟੀ ਦਾ ਵਾਧੂ ਚਾਰਜ
* ਜੈ ਇੰਦਰ ਸਿੰਘ - ਕਾਰਜਕਾਰੀ ਮੈਜਿਸਟ੍ਰੇਟ ਤੇ ਅਸਟੇਟ ਅਫ਼ਸਰ ਡਿਵੈੱਲਪਮੈਂਟ ਅਥਾਰਟੀ ਜਲੰਧਰ ਦਾ ਵਾਧੂ ਚਾਰਜ
* ਹਰਬੰਸ ਸਿੰਘ - ਉਪ ਸਕੱਤਰ ਪਰਸੋਨਲ
* ਸਵਰਨਜੀਤ ਕੌਰ - ਉਪ ਸਕੱਤਰ ਸੈਰ ਸਪਾਟਾ, ਸੱਭਿਆਚਾਰਕ ਮਾਮਲੇ ਤੇ ਕਿਰਤ ਵਿਭਾਗ ਦਾ ਵਾਧੂ ਚਾਰਜ
* ਰਵਿੰਦਰ ਅਰੋੜਾ - ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ ਤੇ ਐੱਸ. ਡੀ. ਐੱਮ. ਬਾਬਾ ਬਕਾਲਾ ਦਾ ਵਾਧੂ ਚਾਰਜ
