''ਜਗ ਬਾਣੀ'' ਦੀ ਐਪ ਹੋਈ ਅਪਡੇਟ, ਹੁਣੇ ਡਾਊਨਲੋਡ ਕਰੋ ਨਵਾਂ ਵਰਜ਼ਨ

06/17/2024 6:36:53 PM

ਜਲੰਧਰ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਅਹਿਮ ਖ਼ਬਰ ਹੈ। 'ਜਗ ਬਾਣੀ' ਵਲੋਂ ਆਪਣੀ ਐਂਡਰਾਇਡ ਅਤੇ ਆਈ ਫੋਨ ਮੋਬਾਇਲ ਐਪਲੀਕੇਸ਼ਨ ਵਿਚ ਕੁਝ ਬਦਲਾਅ ਕਰਨ ਦੇ ਨਾਲ-ਨਾਲ ਇਸ ਨੂੰ ਅਪਡੇਟ ਕੀਤਾ ਗਿਆ ਹੈ। ਪਾਠਕਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ 'ਜਗ ਬਾਣੀ' ਮੋਬਾਇਲ ਐਪ ਨੂੰ ਤੁਰੰਤ ਅਪਡੇਟ ਕਰ ਲੈਣ ਤਾਂ ਜੋ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸਭ ਤੋਂ ਪਹਿਲਾਂ ਤੁਹਾਡੇ ਤਕ ਆਸਾਨੀ ਨਾਲ ਪਹੁੰਚ ਸਕਣ।


Gurminder Singh

Content Editor

Related News