ਆਖਿਰ ਕਿਉਂ ਸੰਨੀ ਦਿਓਲ ਲਈ ਆਸਾਨ ਨਹੀਂ ਹੈ ਗੁਰਦਸਪੁਰ ਤੋਂ ਲੋਕ ਸਭਾ ਦੀ ਰਾਹ, ਪੜ੍ਹੋ ਵਿਸ਼ੇਸ਼ ਰਿਪੋਰਟ

Wednesday, May 08, 2019 - 11:23 PM (IST)

ਆਖਿਰ ਕਿਉਂ ਸੰਨੀ ਦਿਓਲ ਲਈ ਆਸਾਨ ਨਹੀਂ ਹੈ ਗੁਰਦਸਪੁਰ ਤੋਂ ਲੋਕ ਸਭਾ ਦੀ ਰਾਹ, ਪੜ੍ਹੋ ਵਿਸ਼ੇਸ਼ ਰਿਪੋਰਟ

ਜਲੰਧਰ (ਵੈਬ ਡੈਸਕ)- 19 ਮਈ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋ ਗੁਰਦਾਸਪੁਰ ਦੀ ਸੀਟ ਨੂੰ ਸਾਰੀਆਂ ਨਾਲੋਂ ਹੌਟ ਸੀਟ ਮਨੀ ਜਾ ਰਹੀ ਹੈ । ਕਿਉਂਕਿ  ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਫ਼ਿਲਮੀ ਸਟਾਰ ਸੰਨੀ ਦਿਓਲ ਚੋਣ ਮੈਦਾਨ ਵਿਚ ਹਨ । ਜਦਕਿ ਕਾਂਗਰਸ ਵੱਲੋ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਉਮੀਦਵਾਰ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਪੀਟਰ ਮਸੀਹ ਵਲੋਂ ਚੋਣ ਮੁਕਾਬਲੇ ਵਿਚ ਹਨ । ਇਸ ਸੀਟ ਤੋਂ ਸਿਰਫ ਇਨ੍ਹਾਂ ਪਾਰਟੀਆਂ ਦੇ ਹੀ ਨਹੀਂ ਸਗੋਂ ਹੋਰ ਕਈ ਸਿਆਸੀ ਪਾਰਟੀਆਂ ਤੇ ਆਜਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਇਥੋਂ ਚੋਣ ਲੜਣ ਵਾਲਿਆਂ ਦੀ ਕੁਲ ਗਿਣਤੀ 15 ਹੈ। ਜਿਨ੍ਹਾਂ ਨੇ ਰਲ ਕੇ ਇਸ ਗੁਰਦਾਸਪੁਰ ਵਿਚਲੇ ਚੋਣ ਦੰਗਲ ਨੂੰ ਹੋਰ ਵੀ ਰੌਮਾਂਚਕ ਬਣਾ ਦਿੱਤਾ ਹੈ। ਆਓ ਤਹਾਨੂੰ ਦੱਸਦੇ ਹਾਂ ਗੁਰਦਾਸਪੁਰ ਸੀਟ ਦੇ ਉਮੀਦਵਾਰਾਂ ਬਾਰੇ-

ਸੰਨੀ ਦਿਓਲ
ਭਾਰਤੀ ਜਨਤਾ ਪਾਰਟੀ
ਪਿਤਾ : ਧਰਮਿੰਦਰ ਦਿਓਲ 
ਪਤਾ: ਮੁੰਬਈ
ਉਮਰ: 59
ਚੋਣ ਨਿਸ਼ਾਨ :ਕਮਲ

==================================

ਸੁਨੀਲ ਜਾਖੜ 
ਪਾਰਟੀ : ਇੰਡੀਅਨ ਨੈਸ਼ਨਲ ਕਾਂਗਰਸ
ਪਿਤਾ ਦਾ ਨਾਮ: ਬਲਰਾਮ ਜਾਖੜ 
ਪਤਾ: ਪਿੰਡ ਅਤੇ ਪੋਸਟ ਆਫਿਸ ਪਨਕੋਸ਼ੀ , ਤਹਿਸੀਲ ਅਬੋਹਰ, ਜ਼ਿਲਾ ਫਾਜ਼ਿਲਕਾ 
ਉਮਰ: 65
ਚੋਣ ਨਿਸ਼ਾਨ : ਪੰਜਾ 
==================================

ਪੀਟਰ ਮਸੀਹ
ਪਾਰਟੀ : ਆਮ ਆਦਮੀ ਪਾਰਟੀ
ਪਿਤਾ ਦਾ ਨਾਮ: ਰੋਬਿਨ ਮਸੀਹ
ਪਤਾ : ਸ਼ਿਵ ਨਗਰ ਕਲੋਨੀ, ਬਟਾਲਾ, ਜਿਲਾ ਗੁਰਦਾਸਪੁਰ
ਉਮਰ:37
 ਚੋਣ ਨਿਸ਼ਾਨ : ਝਾੜੂ 

==================================

ਲਾਲ ਚੰਦ ਕਤਾਰੁ ਚੱਕ 
ਪਾਰਟੀ : ਇਨਕਲਾਬੀ ਮਾਰਕਸਵਾਦੀ ਪਾਰਟੀ ਆਫ ਇੰਡੀਆ
ਨਿੱਜੀ ਵੇਰਵਾ
ਪਿਤਾ : ਲਾਭ ਰਾਮ
ਪਤਾ: ਪਿੰਡ: - ਕਤਾਰੁ ਚੱਕ, ਤਹਿਸੀਲ ਅਤੇ ਜ਼ਿਲ੍ਹਾ ਪਠਾਨਕੋਟ
ਉਮਰ: 49
ਚੋਣ ਨਿਸ਼ਾਨ : ਮਟਕਾ 

==================================

ਪ੍ਰੀਤਮ ਸਿੰਘ ਭੱਟੀ
ਪਾਰਟੀ : ਜਰਨਲ ਸਮਾਜ ਪਾਰਟੀ
ਨਿੱਜੀ ਵੇਰਵਾ
ਪਿਤਾ : ਸਰਦਾਰ ਸਿੰਘ
ਪਤਾ: ਪਿੰਡ ਫਤਿਹ ਨੰਗਲ , ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ
ਉਮਰ:63
ਚੋਣ ਨਿਸ਼ਾਨ ;  ਏਅਰਕਾਂਡੀਸ਼ਨਰ

==================================

ਹਰਪ੍ਰੀਤ ਸਿੰਘ
ਆਜ਼ਾਦ ਉਮੀਦਵਾਰ 
ਨਿੱਜੀ ਵੇਰਵਾ
ਪਿਤਾ : ਸ਼ਮਸ਼ੇਰ ਸਿੰਘ  
ਪਤਾ: ਬਾਬੜੀ ਨੰਗਲ, ਤਹਿਸੀਲ ਅਤੇ ਜ਼ਿਲਾ ਗੁਰਦਾਸਪੁਰ
ਉਮਰ: 39
ਚੋਣ ਨਿਸ਼ਾਨ : ਬਾਲਟੀ

==================================

ਕਾਸਿਮ ਦੀਨ 
ਪਾਰਟੀ : ਆਜ਼ਾਦ 
ਨਿੱਜੀ ਵੇਰਵਾ
ਪਿਤਾ: ਮਹਿਮੀ ਦੀਨ 
ਪਤਾ:ਪਿੰਡ ਕੱਥੀ ਮਾਨਵਾਲ, ਜ਼ਿਲ੍ਹਾ ਪਠਾਨਕੋਟ
ਉਮਰ:44
ਚੋਣ ਨਿਸ਼ਾਨ: ਭਿੰਡੀ

==================================

ਯਸ਼ਪਾਲ 
ਪਾਰਟੀ : ਬਹੁਜਨ ਮੁਕਤੀ ਪਾਰਟੀ

ਪਿਤਾ : ਰਾਜ ਕੁਮਾਰ
ਪਤਾ:ਰਵੀ ਦਾਸ ਨਗਰ ਦਰੂਤਪੁਰ, ਜ਼ਿਲ੍ਹਾ ਪਠਾਨਕੋਟ
ਉਮਰ: 30
ਚੋਣ : ਨਿਸ਼ਾਨ ਮੰਜਾ 
================================

ਕਰਮ ਸਿੰਘ
ਆਜ਼ਾਦ ਉਮੀਦਵਾਰ
ਪਿਤਾ : ਚਰਨ  ਦਾਸ  
ਪਤਾ: ਪਿੰਡ- ਥਿੰਦ
ਉਮਰ: 42
ਚੋਣ ਨਿਸ਼ਾਨ :ਫੁੱਟਬਾਲ

==================================

ਮੰਗਲ ਸਿੰਘ
ਪਾਰਟੀ : ਭਾਰਤ ਦੀ ਡੈਮੋਕਰੇਟਿਕ ਪਾਰਟੀ
ਪਿਤਾ : ਭੋਲਾ ਸਿੰਘ
ਪਤਾ: ਪਿੰਡ , ਅਜਾਮਪੁਰਾ ਕਾਲੋਨੀ , ਜ਼ਿਲ੍ਹਾ ਗੁਰਦਾਸਪੁਰ
ਉਮਰ:41
ਚੋਣ ਨਿਸ਼ਾਨ : ਪੇਪਰ ਪੰਚ ਮਸ਼ੀਨ 

==================================

ਅਸ਼ਵਨੀ ਕੁਮਾਰ ਹੈਪੀ 
ਪਾਰਟੀ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) (ਲਿਬਰੇਸ਼ਨ)
ਪਿਤਾ : ਰਾਜ ਕੁਮਾਰ
ਪਤਾ:  ਪਿੰਡ ਏਕਹਰਾਤਾ ਰਤੰਗਰਗੜ੍ਹ , ਜ਼ਿਲ੍ਹਾ ਪਠਾਨਕੋਟ
ਉਮਰ: 35
ਚੋਣ ਨਿਸ਼ਾਨ :ਝੰਡਾ 

==================================

ਅਮਨਦੀਪ ਸਿੰਘ
ਆਜ਼ਾਦ 
ਪਿਤਾ : ਬਲਬੀਰ ਸਿੰਘ
ਪਤਾ: 647/11 ਦਸਮੇਸ਼ ਨਗਰ, ਟੀਬੜੀ ਰੋਡ, ਜ਼ਿਲਾ ਗੁਰਦਾਸਪੁਰ
ਉਮਰ: 39
ਚੋਣ ਨਿਸ਼ਾਨ : ਕਿਸ਼ਤੀ

==================================

ਪਰਮਪ੍ਰੀਤ ਸਿੰਘ
ਆਜ਼ਾਦ 
ਪਿਤਾ :  ਗੁਰਪ੍ਰਤਾਪ  ਸਿੰਘ
ਪਤਾ: ਗੂੰਜੀਆਂ ਬੇਟ, ਜ਼ਿਲ੍ਹਾ ਗੁਰਦਾਸਪੁਰ
ਉਮਰ: 25
ਚੋਣ ਨਿਸ਼ਾਨ : ਕਾਰ 

==================================

ਸੁਕਰਿਤ ਸ਼ਾਰਦਾ
ਆਜ਼ਾਦ 
ਪਿਤਾ : ਜਤਿੰਦਰ ਸ਼ਾਰਦਾ
ਪਤਾ: ਐਚ ਐਨ ਓ 186/50 ਸ਼ਾਹਪੁਰ ਰੋਡ ਕਾਜ਼ੀਪੁਰ ਮੋਹਲਾ, ਜ਼ਿਲ੍ਹਾ ਪਠਾਨਕੋਟ
ਉਮਰ: 54
ਚੋਣ ਨਿਸ਼ਾਨ : ਸੀ ਸੀ ਟੀਵੀ ਕੈਮਰਾ 

==================================

ਜਸਬੀਰ ਸਿੰਘ
ਪਾਰਟੀ : ਬਹੁਜਨ ਸਮਾਜ ਪਾਰਟੀ (ਅੰਬੇਦਕਰ)
ਪਿਤਾ ਦਾ ਨਾਮ: ਸਵਰਨ ਸਿੰਘ
ਪਤਾ: ਪਿੰਡ ਚਾਹਲ ਕਲਾਂ , ਜ਼ਿਲਾ ਗੁਰਦਾਸਪੁਰ
ਉਮਰ: 33
ਚੋਣ ਨਿਸ਼ਾਨ: ਟੀ. ਵੀ.

 


 


author

DILSHER

Content Editor

Related News