ਧਮਕੀਆਂ ਨੇ ਅਕਾਲੀ ਆਗੂ ਨੂੰ ਪਹੁੰਚਾਇਆ ਹਵਾਲਾਤ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

12/01/2018 12:43:43 AM

ਅੰਮ੍ਰਿਤਸਰ— ਟਕਸਾਲੀ ਅਕਾਲੀਆਂ ਨਾਲ ਗਠਜੋੜ ਕਰਨਗੇ ਸਿਮਰਜੀਤ ਬੈਂਸ! 
ਰੋਪੜ— ਧਮਕੀਆਂ ਨੇ ਅਕਾਲੀ ਆਗੂ ਨੂੰ ਪਹੁੰਚਾਇਆ ਹਵਾਲਾਤ
ਜਲੰਧਰ— ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਧਾਨ 'ਤੇ ਹਮਲਾ ਕਰਨ ਵਾਲੇ 2 ਗ੍ਰਿਫ਼ਤਾਰ
ਹੁਸ਼ਿਆਰਪੁਰ— 1947 ਦਾ ਦਰਦ ਝੱਲਣ ਵਾਲੇ ਮਿਲਖੀ ਰਾਮ ਨਹੀਂ ਰਹੇ
ਫਾਜ਼ਿਲਕਾ— ਘੁਬਾਇਆ ਨਾਲ ਉਲਝਣ ਵਾਲੀ ਐਸ.ਐਚ.ਓ. 'ਤੇ ਡਿੱਗੀ ਗਾਜ!  
ਮਾਨਸਾ— ਸੰਤ ਸੀਚੇਵਾਲ ਨੂੰ ਹਟਾਏ ਜਾਣ 'ਤੇ ਖਹਿਰਾ ਨੇ ਘੇਰੀ ਸਰਕਾਰ
ਫਰੀਦਕੋਟ— ਫਰੀਦਕੋਟ ਜੇਲ੍ਹ 'ਚੋਂ ਹਵਾਲਾਤੀ ਹੋਇਆ ਫਰਾਰ! 
ਫਤਿਹਗੜ੍ਹ ਸਾਹਿਬ— ਬੱਸ ਨੇ ਮੋਟਰਸਾਈਕਲ ਨੂੰ ਮਾਰੀ ਫੇਟ, ਮੋਟਰਸਾਈਕਲ ਚਾਲਕ ਦੀ ਮੌਤ
ਸੰਗਰੂਰ— 2 ਮਹੀਨਿਆਂ ਦੀ ਬੱਚੀ 'ਤੇ ਬੰਦੂਕ ਤਾਣ ਕੇ ਕੀਤੀ ਲੱਖਾਂ ਦੀ ਲੁੱਟ 
ਗੁਰਦਾਸਪੁਰ— ਪੰਜਾਬ ਦੇ ਮੁੱਦਿਆਂ ਨੂੰ ਲੈ ਕੀਤੀ ਜਾ ਰਹੀ ਅਵਾਜ਼ ਬੁਲੰਦ : ਬੈਂਸ 
ਬਰਨਾਲਾ— ਚਾਂਦੀ ਦਾ ਤਗਮਾ ਜਿੱਤਣ 'ਤੇ ਦਵਿੰਦਰ ਸਿੰਘ ਦਾ ਸਨਮਾਨ 
ਨਵਾਂਸ਼ਹਿਰ— 'ਕਣਕ ਦੀ ਸਿੱਧੀ ਬਿਜਾਈ ਕਰਨ ਯਤਨਾਂ ਨੂੰ ਕਿਸਾਨਾਂ ਦਾ ਹੁੰਗਾਰਾ'
ਪਠਾਨਕੋਟ— ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗ੍ਰਿਫਤਾਰ 
ਬਠਿੰਡਾ— ਸਕੂਲ ਜਾਂਦੀਆਂ ਵਿਦਿਆਰਥਣਾਂ ਨੂੰ ਸਕਾਰਪੀਓ ਕਾਰ ਨੇ ਕੁਚਲਿਆ 
ਤਰਨਤਾਰਨ— ਤਿੰਨ ਕਰੋੜ ਦੀ ਹੈਰੋਇਨ ਸਮੇਤ 3 ਗ੍ਰਿਫ਼ਤਾਰ 
ਮੋਹਾਲੀ— ਫੋਰਟਿਸ ਹਸਪਤਾਲ 'ਚ ਕੱਲ ਹੋਵੇਗਾ ਵਰਕਸ਼ਾਪ ਦਾ ਆਯੋਜਨ 
ਫਿਰੋਜ਼ਪੁਰ— ਫਿਰੋਜ਼ਪੁਰ ਵਾਸੀਆਂ 'ਚ ਹੁਸੈਨੀਵਾਲਾ ਬਾਰਡਰ ਖੁੱਲ੍ਹਣ ਦੀ ਜਾਗੀ ਉਮੀਦ
ਪਟਿਆਲਾ— ਨਗਰ ਕੌਂਸਲ ਮੀਤ ਪ੍ਰਧਾਨ ਦੀ ਚੋਣ ਦਾ ਰੇੜਕਾ ਜਾਰੀ 
ਮੋਗਾ— ਗਰਮ ਮਾਹੌਲ 'ਚ ਹੋਈ ਨਗਰ-ਨਿਗਮ ਦੀ ਮੀਟਿੰਗ 
ਲੁਧਿਆਣਾ— ਜੂਆ ਖੇਡਦੇ 7 ਦਬੋਚੇ, 70 ਹਜ਼ਾਰ ਕੈਸ਼ ਬਰਾਮਦ
ਮੁਕਤਸਰ— ਜਥੇ. ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ


Related News