ਪਾਣੀ ਨੂੰ ਤਰਸੇ ਪਿੰਡ ਸਿੰਘਾਵਾਲਾ ਦੇ ਲੋਕ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Wednesday, Nov 28, 2018 - 12:29 AM (IST)

ਜਲੰਧਰ— ਜਲੰਧਰ 'ਚ ਜਾਨਲੇਵਾ ਹਮਲਾ, 2 ਜ਼ਖ਼ਮੀ   
ਫਤਿਹਗੜ੍ਹ ਸਾਹਿਬ— ਹਸਪਤਾਲ 'ਚ ਗਰਭਵਤੀ ਮਹਿਲਾ ਦੀ ਮੌਤ, ਪਰਿਵਾਰ ਨੇ ਕੀਤਾ ਜੰਮ ਕੇ ਹੰਗਾਮਾ
ਪਟਿਆਲਾ— ਕਾਲੀ ਮਾਤਾ ਮੰਦਿਰ ਦੇ ਬਾਹਰ ਘੁੰਮਦੇ ਦੋ ਸ਼ੱਕੀ ਕੈਮਰੇ 'ਚ ਕੈਦ 
ਅੰਮ੍ਰਿਤਸਰ— ਹਰਮਿੰਦਰ ਸਾਹਿਬ ਦਾ ਪਵਿੱਤਰ ਜਲ ਲੈ ਕੇ ਪਾਕਿਸਤਾਨ ਰਵਾਨਾ ਹੋਏ ਔਜਲਾ
ਗੁਰਦਾਸਪੁਰ— ਚੱਢਾ ਸ਼ੂਗਰ ਮਿੱਲ ਨੂੰ ਮੁੜ ਖੋਲ੍ਹਣ ਦੀ ਉਠੀ ਮੰਗ
ਲੁਧਿਆਣਾ— 10 ਕਿਲੋ ਤੋਂ ਵੱਧ ਹੈਰੋਇਨ ਸਮੇਤ ਪਤੀ ਪਤਨੀ ਗ੍ਰਿਫਤਾਰ
ਕਪੂਰਥਲਾ— ਸੰਤ ਸੀਚੇਵਾਲ ਵਲੋਂ ਗੁਰਦੁਆਰਾ ਸ੍ਰੀ ਸੰਤ ਘਾਟ ਤੇ ਕਾਲੀ ਬੇਈ ਲਈ ਨਵੀਂ ਸੇਵਾ ਸ਼ੁਰੂ
ਹੁਸ਼ਿਆਰਪੁਰ— 397 ਪੇਟੀਆਂ ਸ਼ਰਾਬ ਸਮੇਤ 2 ਕਾਬੂ
ਫਿਰੋਜ਼ਪੁਰ— ਕਿਸਾਨਾਂ ਨੇ ਡੀ. ਸੀ. ਦਫਤਰ ਦੇ ਬਾਹਰ ਛੱਡੇ ਆਵਾਰਾ ਪਸ਼ੂ
ਪਠਾਨਕੋਟ— ਨਿਗਮ ਕਰਮਚਾਰੀਆਂ ਦਾ ਮੇਅਰ ਖਿਲਾਫ ਪ੍ਰਦਰਸ਼ਨ
ਬਠਿੰਡਾ— ਨਹਿਰ ਨੇੜਿਓ ਮਿਲਿਆ 6 ਮਹੀਨੇ ਦੀ ਬੱਚੀ ਦਾ ਭਰੂਣ 
ਮੁਕਤਸਰ— ਰਾਜਾ ਵੜਿੰਗ ਦਾ ਹਲਕਾ ਖੰਘ ਦੀਆਂ ਸ਼ੀਸ਼ੀਆਂ ਤੋਂ ਸੱਖਣਾ
ਰੋਪੜ— ਰੁਜ਼ਗਾਰ ਮੇਲੇ 'ਚੋਂ ਨਿਰਾਸ਼ ਪਰਤੇ 12ਵੀਂ ਤੋਂ ਵੱਧ ਪੜ੍ਹੇ ਨੌਜਵਾਨ
ਮਾਨਸਾ— ਤਿੰਨ ਕਿਲੋ ਅਫੀਮ ਸਮੇਤ 1 ਵਿਅਕਤੀ ਗ੍ਰਿਫਤਾਰ
ਮੋਗਾ— ਪਾਣੀ ਨੂੰ ਤਰਸੇ ਪਿੰਡ ਸਿੰਘਾਵਾਲਾ ਦੇ ਲੋਕ
ਫਰੀਦਕੋਟ— ਪੁਲਸ ਨੇ 20 ਘੰਟਿਆਂ 'ਚ ਸੁਲਝਾਈ ਲੁੱਟ ਦੀ ਵਾਰਦਾਤ, 3 ਦੋਸ਼ੀ ਗ੍ਰਿਫਤਾਰ
ਮੋਹਾਲੀ— ਮੋਹਾਲੀ 'ਚ ਪ੍ਰਮੁੱਖ ਟ੍ਰੇਡ ਯੂਨੀਅਨਾਂ ਵਲੋਂ ਸਰਕਾਰ ਖਿਲਾਫ ਪ੍ਰਦਰਸ਼ਨ
ਤਰਨਤਾਰਨ— ਸਰਕਾਰ ਖਿਲਾਫ ਕਿਸਾਨਾਂ ਨੇ ਜਤਾਇਆ ਰੋਸ
ਬਰਨਾਲਾ— ਕਾਲਜ 'ਚ ਕਰਵਾਇਆ ਗਿਆ ਜਾਗਰੂਕਤਾ ਸਮਾਗਮ 
ਨਵਾਂਸ਼ਹਿਰ— ਸਾਂਝ ਕੇਂਦਰ ਵਲੋਂ ਮਨਾਇਆ ਗਿਆ ਸੰਵਿਧਾਨ ਦਿਵਸ
ਫਾਜ਼ਿਲਕਾ— ਫਾਜ਼ਿਲਕਾ 'ਚ ਮਨਾਇਆ ਗਿਆ ਸੰਵਿਧਾਨ ਦਿਵਸ
ਸੰਗਰੂਰ— 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਫ੍ਰੀ ਬਸ ਸੇਵਾ ਸ਼ੁਰੂ ਕਰਨ ਦਾ ਐਲਾਨ


Related News