ਫਾਜ਼ਿਲਕਾ ''ਚ ਹੋਇਆ ਨਸ਼ਾ ਮੁਕਤ ਵਿਆਹ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/23/2018 11:06:38 PM

ਹੁਸ਼ਿਆਰਪੁਰ— ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਮਹਿਲਾ 'ਤੇ ਗੰਡਾਸਿਆਂ ਨਾਲ ਵਾਰ
ਜਲੰਧਰ— ਆਟੋ 'ਤੇ ਆਏ ਸਨਕੀ ਵਿਅਕਤੀ ਨੇ ਫੂਕੀਆਂ 3 ਕਾਰਾਂ 
ਫਿਰੋਜ਼ਪੁਰ— ਗਲਤ ਸਾਈਡ ਤੋਂ ਆ ਰਹੀ ਪਿੱਕਅਪ ਗੱਡੀ ਨੇ ਕੁਚਲੇ ਪਤੀ-ਪਤਨੀ 
ਲੁਧਿਆਣਾ— 45 fir ਦਾ ਈਰਾਨੀ ਗਿਰੋਹ ਦਾ ਸਰਗਨਾ ਗ੍ਰਿਫਤਾਰ
ਪਟਿਆਲਾ— ਪੁਲਸ ਰਿਮਾਂਡ ਦੌਰਾਨ ਜਰਮਨ ਸਿੰਘ ਨੇ ਕੀਤੇ ਅਹਿਮ ਖੁਲਾਸੇ
ਕਪੂਰਥਲਾ— ਖੁਦ ਨੂੰ ਰੇਲਵੇ ਪੁਲਸ ਦਾ sp ਦੱਸ ਕੇ ਮਾਰਦਾ ਸੀ ਠੱਗੀਆਂ, ਪਿਓ-ਪੁੱਤ ਅੜਿੱਕੇ
ਬਠਿੰਡਾ— ਬਠਿੰਡਾ 'ਚ ਬੂਟ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ   
ਸੰਗਰੂਰ— ਨਗਰ ਕੌਂਸਲ ਤੇ ਸਿਵਲ ਹਸਪਤਾਲ 'ਚ ਵਿਧਾਇਕ ਦੀ ਰੇਡ
ਰੋਪੜ— ਧੜੱਲੇ ਨਾਲ ਚੱਲ ਰਿਹਾ ਦੜੇ ਸੱਟੇ ਦਾ ਧੰਦਾ, ਪੁਲਸ 'ਤੇ ਲੱਗੇ ਮਿਲੀਭੁਗਤ ਦੇ ਦੋਸ਼
ਤਰਨਤਾਰਨ— ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਪਿੱਛੇ ਕਿਸਾਨ ਨੇ ਸਾੜੀ ਪਰਾਲੀ
ਗੁਰਦਾਸਪੁਰ— ਸ਼ਹੀਦ ਸਿਮਰਦੀਪ ਸਿੰਘ ਦਾ ਸਰਕਾਰੀ ਸਨਮਾਨਾ ਨਾਲ ਅੰਤਿਮ ਸਸਕਾਰ
ਫਾਜ਼ਿਲਕਾ— ਫਾਜ਼ਿਲਕਾ 'ਚ ਹੋਇਆ ਨਸ਼ਾ ਮੁਕਤ ਵਿਆਹ 
ਮੁਕਤਸਰ— ਮੁਕਤਸਰ 'ਚ ਕਿਸਾਨਾਂ ਦਾ ਪ੍ਰਦਰਸ਼ਨ,  ਕੀਤਾ ਰੋਡ ਜਾਮ
ਬਰਨਾਲਾ— ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸੜਕਾਂ ਜਾਮ ਕਰਕੇ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ— ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਪੂਰਵ ਨੂੰ ਲੈ ਕੇ ਭਾਈ ਲੌਂਗੋਵਾਲ ਦਾ ਅਹਿਮ ਐਲਾਨ 
ਫਰੀਦਕੋਟ— ਡੇਂਗੂ ਦੇ ਮਰੀਜ਼ਾਂ ਨੂੰ ਬਕੱਰੀ ਦਾ ਦੁੱਧ ਮੁਫਤ ਵੰਡ ਰਿਹਾ ਡੇਅਰੀ ਸੰਚਾਲਕ
ਮਾਨਸਾ— ਮਾਨਸਾ 'ਚ ਕਿਸਾਨਾਂ ਦਾ ਪ੍ਰਦਰਸ਼ਨ, ਸਰਕਾਰ ਨੂੰ ਦਿੱਤੀ ਚਿਤਾਵਨੀ
ਮੋਗਾ— ਮੋਗਾ 'ਚ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਫਤਿਹਗੜ੍ਹ ਸਾਹਿਬ— ਸਰਹਿੰਦ 'ਚ ਦੁਸਹਿਰੇ ਨੂੰ ਸਮਰਪਿਤ ਟੂਰਨਾਮੈਂਟ ਸੰਪਨ
ਨਵਾਂਸ਼ਹਿਰ— ਨਵਾਂ ਸ਼ਹਿਰ 'ਚ ਪਰਾਲੀ ਲਈ ਕੀਤੀ ਯੋਜਾਨਬੰਦੀ ਕਾਰਗਰ ਸਿੱਧ
ਮੋਹਾਲੀ— ਆਈ. ਕੇ. ਗੁਜਰਾਲ ਟੈਕਨੀਕਲ ਯੂਨੀਵਰਸਿਟੀ ਵਲੋਂ ਕਰਵਾਇਆ ਗਿਆ ਯੂਥ ਫੈਸਟ
ਪਠਾਨਕੋਟ— ਪਠਾਨਕੋਟ 'ਚ ਵਿਧਾਇਕ ਜੋਗਿੰਦਰ ਪਾਲ ਨੇ ਪੁਲ ਦਾ ਕੀਤਾ ਰਸਮੀ ਉਦਘਾਟਨ


Related News