ਬਾਦਲ ਨੇ ਸੁਖਬੀਰ ''ਤੇ ਹਮਲੇ ਨੂੰ ਦੱਸਿਆ ਕਾਂਗਰਸ ਦੀ ਸਾਜ਼ਿਸ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/05/2018 11:29:11 PM

ਬਠਿੰਡਾ— ਬਾਦਲ ਨੇ ਸੁਖਬੀਰ 'ਤੇ ਹਮਲੇ ਨੂੰ ਦੱਸਿਆ ਕਾਂਗਰਸ ਦੀ ਸਾਜ਼ਿਸ਼ 
ਨਵਾਂਸ਼ਹਿਰ— 'ਬਿਨ੍ਹਾਂ ਐਸ.ਐਮ.ਐਸ. ਯੰਤਰ ਲੱਗੀ ਕੰਬਾਇਨਾਂ 'ਤੇ ਹੋਵੇ ਕਾਰਵਾਈ'
ਗੁਰਦਾਸਪੁਰ— ਨਿਰਾਸ਼ ਅਧਿਆਪਕਾਂ ਨੇ ਸੀ.ਐਮ. ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ 
ਮਾਨਸਾ— ਅਧਿਆਪਕਾਂ ਨੇ ਖ਼ੂਨ ਨਾਲ ਮੰਗ ਪੱਤਰ ਲਿਖ ਕੇ ਸਰਕਾਰ ਨੂੰ ਭੇਜਿਆ
ਪਠਾਨਕੋਟ— ਸਰਕਾਰ ਨੂੰ ਅਧਿਆਪਕਾਂ ਦੀ ਚਿਤਾਵਨੀ 
ਮੁਕਤਸਰ— ਪੁਲਸ ਤੇ ਆਂਗਣਵਾੜੀ ਵਰਕਰਾਂ 'ਚ ਹੋਈ ਤਕਰਾਰ 
ਫਿਰੋਜ਼ਪੁਰ— ਜ਼ਿਲ੍ਹਾ ਪੱਧਰੀ ਪੋਸ਼ਣ ਸਮਾਗਮ ਦਾ ਆਯੋਜਨ 
ਲੁਧਿਆਣਾ— ਬੇਅਦਬੀਆਂ ਤੇ ਗੋਲੀਕਾਂਡ ਲਈ ਸੁਖਬੀਰ ਜ਼ਿੰਮੇਵਾਰ : ਰਾਮੂਵਾਲੀਆ
ਫਰੀਦਕੋਟ— ਦਾਦੂਵਾਲ ਵੱਲੋਂ ਸੰਗਤ ਨੂੰ 7 ਅਕਤੂਬਰ ਦੇ ਰੋਸ ਮਾਰਚ ਸ਼ਾਮਲ ਹੋਣ ਦੀ ਅਪੀਲ
ਜਲੰਧਰ— ਮਜੀਠੀਆ ਤੇ ਭੋਲਾ ਡਰੱਗ ਰੈਕੇਟ ਦੀ ਜਾਂਚ ਕਰ ਰਹੇ ਨਿਰੰਜਨ ਸਿੰਘ ਵੱਲੋਂ ਅਸਤੀਫ਼ਾ  
ਅੰਮ੍ਰਿਤਸਰ— ਸਿੱਧੂ ਦੇ ਕਰੀਬੀ ਕੌਂਸਲਰ ਨੂੰ ਨੌਜਵਾਨ ਨੇ ਸ਼ਰੇਆਮ ਮਾਰਿਆ ਥੱਪੜ 
ਫਤਿਹਗੜ੍ਹ ਸਾਹਿਬ— 'ਸਾਡਾ ਵਿਰਸਾ ਅਨਮੋਲ, ਇਸਨੂੰ ਸਾਂਭਣ ਦੀ ਲੋੜ'
ਕਪੂਰਥਲਾ— ਮਿਲੋ, ਪੰਜਾਬ ਪੁਲਸ ਦੇ ਸੁਪਰ ਕੋਪ ਗੁਰਬਚਨ ਸਿੰਘ ਨੂੰ...
ਮੋਹਾਲੀ— 'ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਕਰਵਾਇਆ ਜਾਵੇਗਾ ਖਾਲੀ'
ਹੁਸ਼ਿਆਰਪੁਰ— 'ਝੋਨੇ ਦੀ ਆਮਦ ਨੂੰ ਲੈ ਕੇ ਮੰਡੀਆਂ 'ਚ ਪੁਖਤਾ ਪ੍ਰਬੰਧ'
ਬਰਨਾਲਾ— ਵਾਇਰਲ ਆਡੀਓ 'ਤੇ ਨਵਜੋਤ ਕੌਰ ਸਿੱਧੂ ਦੀ ਸਫਾਈ 
ਮੋਗਾ— 7 ਅਕਤੂਬਰ ਦੇ ਰੋਸ ਮਾਰਚ ਨੂੰ ਲੈ ਕੇ ਲੋਕਾਂ ਨੂੰ ਮਿਲ ਰਹੇ ਬੈਂਸ
ਰੋਪੜ— ਨੰਗਲ ਪ੍ਰਸ਼ਾਸਨ ਦੀ ਨੱਕ ਹੇਠ ਚੱਲ ਤੇਜ਼ਾਬ ਦਾ ਧੰਦਾ!
ਪਟਿਆਲਾ— ਤੇਜ਼ ਰਫਤਾਰ ਕਾਰ ਨੇ ਪੈਟਰੋਲ ਪੰਪ ਦੀ ਮਸ਼ੀਨ 'ਚ ਮਾਰੀ ਟੱਕਰ, ਲੱਗੀ ਅੱਗ
ਸੰਗਰੂਰ—ਸਿੱਧੂ ਨੂੰ ਚੀਮਾ ਨੇ ਦਿੱਤਾ 'ਆਪ' 'ਚ ਆਉਣ ਦਾ ਸੱਦਾ 
ਤਰਨਤਾਰਨ— ਡੀ.ਜੀ.ਪੀ. ਅਰੋੜਾ ਵੱਲੋਂ ਪੁਲਸ ਅਧਿਕਾਰੀਆਂ ਨਾਲ ਮੀਟਿੰਗ 
ਫਾਜ਼ਿਲਕਾ— ਪੰਜਾਬ ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ


Related News