ਸੁਖਬੀਰ ਗੱਪੀ ਦਾ ਖਿਤਾਬ ਹੁਣ ਕੈਪਟਨ ਨੂੰ ਮਿਲੇਗਾ: ਬੈਂਸ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Thursday, Aug 16, 2018 - 11:19 PM (IST)

1. Ludhiana - ਸੁਖਬੀਰ ਗੱਪੀ ਦਾ ਖਿਤਾਬ ਹੁਣ ਕੈਪਟਨ ਨੂੰ ਮਿਲੇਗਾ: ਬੈਂਸ
2. jalandhar - ਜਲੰਧਰ ਦੀ ਫ੍ਰੈਂਡਸ ਕਾਲੋਨੀ 'ਚ ਲੜਕੀ ਨੇ ਕੀਤੀ ਖੁਦਕੁਸ਼ੀ
3. Patiala - ਸਿਹਤ ਵਿਭਾਗ ਨੇ ਕੀਤੀ ਰੇਡ,ਨਕਲੀ ਦੁੱਧ,ਦੇਸੀ ਘਿਉ ਤੇ ਪਨੀਰ ਬਰਾਮਦ
4. Amritsar - ਐੱਮ.ਡੀ.ਮੈਡੀਸੀਨ ਡਾਕਟਰ ਨਸ਼ੇ ਦੀਆਂ ਗੋਲੀਆਂ ਸਣੇ ਕਾਬੂ
5. Hoshiarpur - ਸਹੁਰਿਆਂ ਦੇ ਘਰ ਦਾਖਲ ਹੋ ਸਾਲੀ ਨੂੰ ਮਾਰੀਆਂ 3 ਗੋਲੀਆਂ
6. Ferozpur - ਲਕਸ਼ਮਣ ਨਹਿਰ 'ਚ ਪਾੜ,200 ਏਕੜ ਫ਼ਸਲ ਤਬਾਹ
7. Faridkot - ਨਸ਼ਾ ਵਿਰੋਧੀ ਲਹਿਰ ਟੀਮ ਨੇ ਪ੍ਰਸ਼ਾਸਨ ਖਿਲਾਫ਼ ਕੀਤਾ ਰੋਡ ਜਾਮ
8. Fatehgarh Sahib - ਸੰਤ ਬਾਬਾ ਬੁੱਧ ਦਾਸ ਜੀ ਦੀ ਬਰਸੀ ਮੌਕੇ ਆਯੋਜਿਤ ਸਾਲਾਨਾ ਸਮਾਗਮ
9. Mansa - ਨਿਜੀ ਕੰਪਨੀ ਨੂੰ ਮਿਲ ਰਿਹੈ ਖੇਤਾਂ ਦੇ ਹਿੱਸੇ ਦਾ ਪਾਣੀ,ਕਿਸਾਨਾਂ 'ਚ ਰੋਸ 
10. Tarantaran - ਸ੍ਰੀ ਗੁਟਕਾ ਸਾਹਿਬ ਨੂੰ ਹੱਥਾਂ 'ਚ ਫੜ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਖਾਧੀ ਕਸਮ
11. Kapurthala - ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਨਸ਼ਾ ਕਰਦੇ ਫੜਿਆ
12. Muktsar Sahib - ਮਜ਼ਦੂਰ ਪਰਿਵਾਰ 'ਤੇ ਆਫ਼ਤ ਬਣ ਕੇ ਵਰ੍ਹਿਆ ਮੀਂਹ
13. Sangrur - ਵੱਖ-ਵੱਖ ਮਾਮਲਿਆਂ 'ਚ 6 ਨਸ਼ਾ ਤਸਕਰ ਗ੍ਰਿਫਤਾਰ
14. Gurdaspur - ਬਟਾਲਾ ਨਗਰ ਕੌਂਸਲ ਦਾ ਨਜਾਇਜ਼ ਕਬਜ਼ਿਆ 'ਤੇ ਚੱਲਿਆ 'ਪੀਲਾ ਪੰਜਾ'
15. Moga - ਮੋਗਾ ਸਿਹਤ ਵਿਭਾਗ ਨੇ ਕੱਸਿਆ ਮਿਲਾਟਵਖੋਰਾਂ 'ਤੇ ਸ਼ਿਕੰਜਾ
16. Ropar - ਛਾਪੇਮਾਰੀ ਦੌਰਾਨ 51ਕਿਲੋ ਭੁੱਕੀ ਬਰਾਮਦ,ਤਸਕਰ ਫਰਾਰ
17. Nawanshahr - ਡਰੱਗ ਕੰਟਰੋਲ ਅਫ਼ਸਰ ਨੇ ਤਿੰਨ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ
18. Mohali - 306 ਡਾਕਟਰਾਂ ਦੀ ਭਰਤੀ ਪ੍ਰਕਿਰਿਆ ਜਲਦ ਹੋਵੇਗੀ ਮੁਕੰਮਲ
19. Barnala -  ਅਪੀਲ ਤੋਂ ਬਾਅਦ ਖਹਿਰਾ ਨੇ ਭਗਵੰਤ ਮਾਨ ਨੂੰ ਦਿੱਤੀ ਚੇਤਾਵਨੀ
20. Bathinda-  ਠੇਕਾ ਮੁਲਾਜਮਾਂ ਨੇ ਕੀਤਾ ਸੰਘਰਸ਼ ਦਾ ਐਲਾਨ
21. Fazilka -  ਤੇਜ਼ ਰਫਤਾਰ ਸਕਾਰਪਿਓ ਬੇਕਾਬੂ ਹੋ ਪਲਟੀ
22. Pathankot- ਘਰ 'ਚੋਂ 26 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ


Related News