ਹਸਪਤਾਲ ''ਚੋਂ ਮਿਲੇ 315 ਬੋਰ ਦੇ ਪਿਸਟਲ ਨੇ ਫੈਲਾਈ ਸਨਸਨੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

07/12/2018 12:18:10 AM

(1) ਜਲੰਧਰ— ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ 'ਡੋਪ ਟੈਸਟ' ਰਿਪੋਰਟ 'ਪੌਜ਼ੇਟਿਵ'! 
(2) ਅੰਮ੍ਰਿਤਸਰ— ਪਾਕਿ ਸਿੱਖ ਅਫ਼ਸਰ ਨਾਲ ਹੋਈ ਬਦਸਲੂਕੀ 'ਤੇ ਬੋਲੇ ਜਥੇਦਾਰ
(3) ਲੁਧਿਆਣਾ— ਡੋਪ ਟੈਸਟ ਦੇ ਮੁੱਦੇ 'ਤੇ ਬੋਲੇ ਗਿ.ਗੁਰਬਚਨ ਸਿੰਘ
(4) ਬਰਨਾਲਾ— ਸਿਹਤ ਵਿਭਾਗ ਦੇ ਅਧਿਕਾਰੀ ਨਸ਼ਾ ਪੀੜਤਾਂ ਤੱਕ ਕਰਨ ਪਹੁੰਚ :ਡੀ.ਸੀ
(5) ਰੋਪੜ— ਰੋਪੜ 'ਚ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ
(6) ਗੁਰਦਾਸਪੁਰ— ਗੁਰਦਾਸਪੁਰ 'ਚ ਵੀ ਵਿਖਿਆ ਹੜਤਾਲ ਦਾ ਅਸਰ
(7) ਤਰਨਤਾਰਨ— ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਲਗਾਇਆ ਮੁਫ਼ਤ ਕੈਂਸਰ ਚੈਕਅਪ ਕੈਂਪ 
(8) ਪਟਿਆਲਾ— ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ 
(9) ਮੁਕਤਸਰ— ਮਲੋਟ 'ਚ ਆਯੋਜਿਤ 'ਧੰਨਵਾਦ ਰੈਲੀ 'ਚ ਪੁੱਜੇ ਪੀ.ਐੱਮ.ਮੋਦੀ 
(10)ਬਠਿੰਡਾ— ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹਾਲਤ ਵਿਗੜੀ
(11) ਫਿਰੋਜ਼ਪੁਰ— 'ਵਿਸ਼ਵ ਜਨਸੰਖਿਆ ਦਿਵਸ' ਮੌਕੇ ਕੱਢੀ ਗਈ ਜਾਗਰੂਕਤਾ ਰੈਲੀ
(12) ਮੋਹਾਲੀ— 'ਬਦਲੀਆਂ 'ਚ ਰਿਸ਼ਵਤਖੋਰੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ੫ ਲੱਖ ਦਾ ਇਨਾਮ'
(13) ਸੰਗਰੂਰ— ਧਾਰਮਿਕ ਸਮਾਗਮ 'ਚ ਹਿੱਸਾ ਲੈਣ ਪੁੱਜੇ ਲੌਂਗੋਵਾਲ 
(14) ਫਰੀਦਕੋਟ— ਹਸਪਤਾਲ 'ਚੋਂ ਮਿਲੇ 315 ਬੋਰ ਦੇ ਪਿਸਟਲ ਨੇ ਫੈਲਾਈ ਸਨਸਨੀ
(15) ਕਪੂਰਥਲਾ— ਸਕੂਲੀ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਕੀਤਾ ਜਾਗਰੂਕ
(16) ਫਤਿਹਗੜ੍ਹ ਸਾਹਿਬ— ਗਉ ਭਗਤਾਂ ਦਾ ਸਰਕਾਰ ਖਿਲਾਫ਼ ਰੋਸ 
(17) ਮੋਗਾ— ਪੈਟ੍ਰੋਲ ਪੰਪ ਦੇ ਮੈਨੇਜਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ  
(18) ਹੁਸ਼ਿਆਰਪੁਰ— ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨ ਕਾਬੂ 
(19) ਪਠਾਨਕੋਟ— ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝਾ ਪਠਾਨਕੋਟ ਦਾ ਇਹ ਪਿੰਡ
(20) ਫਾਜ਼ਿਲਕਾ— ਤਨਖਾਹ ਤੋਂ ਸਾਂਝੇ ਸਫਾਈ ਸੇਵਕਾਂ ਨੇ ਕੱਢਿਆ ਰੋਸ ਮਾਰਚ
(21) ਮਾਨਸਾ— 'ਮਰੋ ਜਾਂ ਵਿਰੋਧ ਕਰੋ' ਤਹਿਤ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
(22) ਨਵਾਂਸ਼ਹਿਰ— ਰੈੱਡ ਕਰਾਸ ਸੁਸਾਇਟੀ ਨੇ ਲਗਾਇਆ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ


Related News