ਬੀਬੀ ਜਾਗੀਰ ਕੌਰ ਦੇ ਸਾਹਮਣੇ ਭਿੜ ਪਏ ਅਕਾਲੀ ਨੇਤਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Sunday, Apr 07, 2019 - 12:23 AM (IST)

ਬਠਿੰਡਾ— ਮੁੱਖ ਮੰਤਰੀ ਔਰਤਾਂ ਦੇ ਸਨਮਾਨ ਦੀ ਰਾਖੀ ਕਿਉਂ ਨਹੀਂ ਕਰ ਰਹੇ : ਹਰਸਿਮਰਤ 
ਅੰਮ੍ਰਿਤਸਰ— ਕੁੰਵਰ ਵਿਜੇ ਪ੍ਰਤਾਪ ਨੂੰ ਮਿਲਿਆ ਵਿਰੋਧੀ ਧਿਰਾਂ ਦਾ ਸਮਰਥਨ
ਹੁਸ਼ਿਆਰਪੁਰ— ਸੜਕ ਹਾਦਸੇ 'ਚ ਬਜ਼ੁਰਗ ਔਰਤ ਦੀ ਮੌਤ, ਬੇਟਾ ਜ਼ਖ਼ਮੀ
ਤਰਨਤਾਰਨ— ਬੀਬੀ ਜਾਗੀਰ ਕੌਰ ਦੇ ਸਾਹਮਣੇ ਭਿੜ ਪਏ ਅਕਾਲੀ ਨੇਤਾ
ਕਪੂਰਥਲਾ— ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ
ਫਤਿਹਗੜ੍ਹ ਸਾਹਿਬ— ਦਰਬਾਰਾ ਗੁਰੂ ਦਾ ਅਮਰ ਸਿੰਘ ਨੂੰ ਟਿਕਟ ਮਿਲਣ 'ਤੇ ਬਿਆਨ 
ਲੁਧਿਆਣਾ— 500 ਗ੍ਰਾਮ ਹੈਰੋਈਨ ਸਣੇ 2 ਆਰੋਪੀ ਗ੍ਰਿਫਤਾਰ 
ਫਿਰੋਜ਼ਪੁਰ— ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ 
ਜਲੰਧਰ— ਬੱਸ ਸਟੈਂਡ 'ਤੇ ਬੱਚਾ ਛੱਡ ਕੇ ਭੱਜੀ ਮਾਂ
ਗੁਰਦਾਸਪੁਰ— ਗੁਰਦਾਸਪੁਰ ਦੇ ਲੋਕ ਗਰਮੀ ਤੋਂ ਪ੍ਰੇਸ਼ਾਨ 
ਬਰਨਾਲਾ— ਘਰ 'ਚ ਦਾਖਿਲ ਹੋ ਕੇ ਦੁਸ਼ਕਰਮ ਕਰਨ ਦੀ ਕੀਤੀ ਕੋਸ਼ਿਸ਼, ਆਰੋਪੀ ਮੌਕੇ ਤੋਂ ਫਰਾਰ 
ਮੋਹਾਲੀ— ਕਾਰ 'ਚੋਂ 25 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
ਸੰਗਰੂਰ— ਨੌਜਵਾਨ ਲੜਕੀ ਨੇ ਪੱਖੇ ਨਾਲ ਲਟਕ ਕੇ ਕੀਤੀ ਜੀਵਨ ਲੀਲਾ ਸਮਾ
ਪਠਾਨਕੋਟ— ਤਬੇਲੇ 'ਚ ਸੁੱਤੇ ਸਾਬਕਾ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ 
ਰੋਪੜ— ਕਮਾਂਡੋ ਨਾਲ ਭਿੜੇ ਚੰਦੂਮਾਜਰਾ
ਮੋਗਾ— ਮੋਗਾ ਦੇ ਨਗਰ ਨਿਗਮ ਦਾ ਬੁਰਾ ਹਾਲ 
ਮੁਕਤਸਰ ਸਾਹਿਬ— ਪੁਲਸ ਨੇ ਨਾਕੇਬੰਦੀ ਕਰ ਕੇ ਵਾਹਨਾਂ ਦੀ ਕੀਤੀ ਚੈਕਿੰਗ 
ਫਰੀਦਕੋਟ— ਲੱਗਣ ਜਾ ਰਿਹਾ ਬਾਬਾ ਮਹਿਰ ਦਾ ਮੇਲਾ ਜਿੱਥੇ ਸ਼ਰਾਬ ਦਾ ਚੜਦਾ ਹੈ ਪ੍ਰਸ਼ਾਦ 
ਨਵਾਂਸ਼ਹਿਰ— ਕੋਲਡ ਡਰਿੰਕ ਦੇ ਗੋਦਾਮ 'ਚ ਲੱਗੀ ਅੱਗ, ਇੱਕ ਜ਼ਖਮੀ 
ਪਟਿਆਲਾ— ਪੂਰੇ ਪਰਿਵਾਰ ਨੇ ਕੀਤੀ ਖ਼ੁਦਕੁਸ਼ੀ, ਭਾਖੜਾ ਨਹਿਰ ਚੋ ਨਿਕਲੀ ਕਾਰ 
ਮਾਨਸਾ— ਮੰਡੀਆਂ 'ਚ ਕਣਕ ਵੇਚਣ ਆਏ ਕਿਸਾਨਾਂ ਦਾ ਬੁਰਾ ਹਾਲ 
 


author

satpal klair

Content Editor

Related News