ਮਾਨਸਾ ''ਚ ਮਹਾਸ਼ਿਵਰਾਤਰੀ ਦੀ ਧੂਮ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Monday, Mar 04, 2019 - 11:58 PM (IST)

ਅੰਮ੍ਰਿਤਸਰ— ਸਿੱਧੂ ਦੇ ਟਵੀਟ 'ਤੇ ਭੜਕੇ ਬਿਕਰਮ ਮਜੀਠੀਆ  
ਤਰਨਤਾਰਨ— ਨੋਟਾਂ ਦੇ ਹਾਰ ਲੈਣ ਆਇਆ ਵਿਅਕਤੀ ਚੋਰੀ ਕਰਕੇ ਫਰਾਰ 
ਗੁਰਦਾਸਪੁਰ— ਕਲਾਨੌਰ ਦੇ ਇਤਿਹਾਸਕ ਸ਼ਿਵ ਮੰਦਰ 'ਚ ਮਨਾਈ 'ਮਹਾਸ਼ਿਵਰਾਤਰੀ'
ਨਵਾਂਸ਼ਹਿਰ— ਵਿਆਹ ਤੋਂ 15 ਦਿਨ ਪਹਿਲਾਂ ਨੌਜਵਾਨ ਦਾ ਕਤਲ
ਫਿਰੋਜ਼ਪੁਰ— ਸ਼ੇਰ ਸਿੰਘ ਘੁਬਾਇਆ ਨੇ ਅਕਾਲੀ ਦਲ 'ਚੋਂ ਦਿੱਤਾ ਅਸਤੀਫਾ   
ਲੁਧਿਆਣਾ— ਲੁਧਿਆਣਾ ਦੇ ਪ੍ਰਾਚੀਨ ਮੰਦਰ 'ਚ ਲੱਗੀਆਂ ਮਹਾਸ਼ਿਵਰਾਤਰੀ ਦੀਆਂ ਰੋਣਕਾਂ
ਪਟਿਆਲਾ— ਮੰਗਾਂ ਨੂੰ ਲੈ ਕੇ ਟੈਂਕੀ 'ਤੇ ਚੜ੍ਹੇ ਈ.ਟੀ.ਟੀ. ਪਾਸ ਬੇਰੁਜ਼ਗਾਰ  
ਮਾਨਸਾ— ਮਾਨਸਾ 'ਚ ਮਹਾਸ਼ਿਵਰਾਤਰੀ ਦੀ ਧੂਮ
ਰੂਪਨਗਰ— ਰੋਪੜ 'ਚ ਸ਼ਰਧਾ ਭਾਵ ਨਾਲ ਮਨਾਈ ਗਈ ਮਹਾਸ਼ਿਵਰਾਤਰੀ
ਜਲੰਧਰ— ਸ੍ਰੀ ਦਰਬਾਰ ਸਾਹਿਬ ਕੋਲੋਂ ਅਗਵਾ ਬੱਚਾ ਜਲੰਧਰੋਂ ਬਰਾਮਦ    
ਮੁਕਤਸਰ ਸਾਹਿਬ— ਸ੍ਰੀ ਮੁਕਤਸਰ ਸਾਹਿਬ ਦੇ ਪ੍ਰਾਚੀਨ ਮੰਦਰ 'ਚ ਲੱਗੀਆਂ ਮਹਾਸ਼ਿਵਰਾਤਰੀ ਦੀਆਂ ਰੌਣਕਾਂ
ਬਰਨਾਲਾ— ਇਨਸਾਫ ਦੀ ਆਵਾਜ਼ ਸੰਸਥਾਂ ਲੋਕ ਸੇਵਾ ਦਲ ਦੇ ਬੈਨਰ ਹੇਠ ਲੜੇਗੀ ਚੋਣ
ਮੋਗਾ— ਸ਼ਰਧਾ ਭਾਵਨਾ ਨਾਲ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ
ਫਾਜ਼ਿਲਕਾ— ਸੁਖਬੀਰ ਬਾਦਲ ਦੀ ਵਜ੍ਹਾ ਨਾਲ ਪਾਰਟੀ ਤੋਂ ਦਿੱਤਾ ਅਸਤੀਫਾ : ਸ਼ੇਰ ਸਿੰਘ ਘੁਬਾਇਆ 
ਬਠਿੰਡਾ— ਬਠਿੰਡਾ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਉਮੜੀ ਭਗਤਾਂ ਦੀ ਭੀੜ
ਹੁਸ਼ਿਆਰਪੁਰ— ਹੁਸ਼ਿਆਰਪੁਰ 'ਚ ਮੁੱਖ ਮੰਤਰੀ ਨੇ ਸੱਤ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
ਫਤਿਹਗੜ੍ਹ ਸਾਹਿਬ— ਚੋਣਾਂ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਨੇ ਵਧਾਈ ਚੌਕਸੀ
ਸੰਗਰੂਰ— ਘੁਬਾਇਆ ਦੇ ਅਸਤੀਫੇ 'ਤੇ ਮਾਨ ਨੇ ਘੇਰਿਆ ਬਾਦਲ ਪਰਿਵਾਰ
ਫਰੀਦਕੋਟ— ਵੱਖ-ਵੱਖ ਸ਼ਿਵ ਮੰਦਰਾਂ 'ਚ ਮਹਾਸ਼ਿਵਰਾਤਰੀ ਦੀਆਂ ਲੱਗੀਆਂ ਰੌਣਕਾਂ
ਕਪੂਰਥਲਾ— ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸੀ ਆਗੂ ਨੇ ਕੀਤੀ ਅਹਿਮ ਮੀਟਿੰਗ
ਪਠਾਨਕੋਟ— ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਵਧਾਈਆਂ ਸਰਗਰਮੀਆਂ 
 


author

satpal klair

Content Editor

Related News